29 ਸਤੰਬਰ–5 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
29 ਸਤੰਬਰ–5 ਅਕਤੂਬਰ
ਗੀਤ 6 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 13 ਪੈਰੇ 18-21, ਸਫ਼ਾ 162 ʼਤੇ ਡੱਬੀ (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 33-36 (10 ਮਿੰਟ)
ਨੰ. 1: ਗਿਣਤੀ 33:24-49 (4 ਮਿੰਟ ਜਾਂ ਘੱਟ)
ਨੰ. 2: ਝੂਠੇ ਨਬੀਆਂ ਬਾਰੇ ਚੇਤਾਵਨੀ ਦਿੱਤੀ ਗਈ ਸੀ; ਰਸੂਲਾਂ ਦੇ ਦਿਨਾਂ ਵਿਚ ਵੀ ਮੌਜੂਦ ਸਨ—td 17ੳ (5 ਮਿੰਟ)
ਨੰ. 3: ਮੂਸਾ ਕਿਉਂ ਭੱਜਿਆ—my ਕਹਾਣੀ 29 (5 ਮਿੰਟ)
ਸੇਵਾ ਸਭਾ:
15 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਰਸੂਲਾਂ ਦੇ ਕੰਮ 4:13 ਅਤੇ 2 ਕੁਰਿੰਥੀਆਂ 4:1, 7 ਪੜ੍ਹਾਓ। ਚਰਚਾ ਕਰੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਮਦਦ ਕਿਵੇਂ ਕਰ ਸਕਦੀਆਂ ਹਨ।
15 ਮਿੰਟ: ਕੋਆਰਡੀਨੇਟਰ ਦੀ ਇੰਟਰਵਿਊ ਲਓ। ਤੁਹਾਨੂੰ ਕੋਆਰਡੀਨੇਟਰ ਹੋਣ ਦੇ ਨਾਤੇ ਕਿਹੜੇ-ਕਿਹੜੇ ਕੰਮ ਕਰਨੇ ਪੈਂਦੇ ਹਨ? ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਦੂਜਿਆਂ ਨੂੰ ਸੇਵਾ ਸਭਾ ਦੇ ਭਾਗ ਦਿੰਦੇ ਹੋ? ਕੋਆਰਡੀਨੇਟਰ ਨੂੰ ਦੂਜੇ ਬਜ਼ੁਰਗਾਂ ਜਾਂ ਮੰਡਲੀ ਦਾ ਇੰਚਾਰਜ ਕਿਉਂ ਨਹੀਂ ਸਮਝਿਆ ਜਾਣਾ ਚਾਹੀਦਾ?
ਗੀਤ 4 ਅਤੇ ਪ੍ਰਾਰਥਨਾ