20-26 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
20-26 ਅਕਤੂਬਰ
ਗੀਤ 5 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 14 ਪੈਰੇ 17-21, ਸਫ਼ਾ 175 ʼਤੇ ਡੱਬੀ (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਬਿਵਸਥਾ ਸਾਰ 7-10 (10 ਮਿੰਟ)
ਨੰ. 1: ਬਿਵਸਥਾ ਸਾਰ 9:15-29 (4 ਮਿੰਟ ਜਾਂ ਘੱਟ)
ਨੰ. 2: ਪੁੱਤਰ ਧਰਤੀ ਤੇ ਆਉਣ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਵੀ ਪਿਤਾ ਤੋਂ ਨੀਵਾਂ ਸੀ—td 19ਅ (5 ਮਿੰਟ)
ਨੰ. 3: ਅਦੋਨੀਯਾਹ—ਯਹੋਵਾਹ ਦੇ ਫ਼ੈਸਲਿਆਂ ਤੋਂ ਉਲਟ ਨਾ ਜਾਓ—1 ਰਾਜ. 1:5-53; 2:13-25 (5 ਮਿੰਟ)
ਸੇਵਾ ਸਭਾ:
15 ਮਿੰਟ: “ਆਪਣੀ ਸਿਖਾਉਣ ਦੀ ਕਲਾ ਨੂੰ ਸੁਧਾਰੋ—ਖ਼ਾਸ ਨੁਕਤਿਆਂ ʼਤੇ ਜ਼ੋਰ ਦਿਓ।” ਚਰਚਾ।
15 ਮਿੰਟ: 1914 ਬਾਰੇ ਸਮਝਾਉਣ ਵਿਚ ਸਾਡੀ ਮਦਦ ਕਰਨ ਲਈ ਜਾਣਕਾਰੀ। ਸ਼ੁਰੂ ਵਿਚ ਸੱਤ ਮਿੰਟ ਦਾ ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਪਬਲੀਸ਼ਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਸਫ਼ਾ 216 ਉੱਤੇ ਦਿੱਤੇ ਚਾਰਟ ਦੀ ਮਦਦ ਨਾਲ ਆਪਣੀ ਬਾਈਬਲ ਸਟੱਡੀ ਨੂੰ ਦੱਸਦਾ ਹੈ ਕਿ ਦਾਨੀਏਲ ਦੀ ਕਿਤਾਬ ਦੇ ਚੌਥੇ ਅਧਿਆਇ ਵਿਚ ਦਿੱਤੀ ਭਵਿੱਖਬਾਣੀ ਦਾ ਪਰਮੇਸ਼ੁਰ ਦੇ ਰਾਜ ਨਾਲ ਕੀ ਸੰਬੰਧ ਹੈ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਪ੍ਰਦਰਸ਼ਨ ਕਿਉਂ ਅਸਰਦਾਰ ਸੀ। ਅਖ਼ੀਰ ਵਿਚ ਪ੍ਰਕਾਸ਼ ਦੀ ਕਿਤਾਬ 12:10, 12 ਪੜ੍ਹੋ ਅਤੇ ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਪਰਮੇਸ਼ੁਰ ਦੇ ਰਾਜ ਦੇ ਸ਼ੁਰੂ ਹੋਣ ਦੇ ਸਮੇਂ ਬਾਰੇ ਜਾਣਕਾਰੀ ਲੈਣ ਨਾਲ ਸਾਨੂੰ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਪ੍ਰੇਰਣਾ ਕਿਵੇਂ ਮਿਲੇਗੀ।
ਗੀਤ 43 ਅਤੇ ਪ੍ਰਾਰਥਨਾ