17-23 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
17-23 ਨਵੰਬਰ
ਗੀਤ 50 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 16 ਪੈਰੇ 1-6 (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਬਿਵਸਥਾ ਸਾਰ 23-27 (10 ਮਿੰਟ)
ਨੰ. 1: ਬਿਵਸਥਾ ਸਾਰ 25:17–26:10 (4 ਮਿੰਟ ਜਾਂ ਘੱਟ)
ਨੰ. 2: ਦੁੱਖਾਂ ਲਈ ਕੌਣ ਜ਼ਿੰਮੇਵਾਰ ਹੈ—td 20ੳ (5 ਮਿੰਟ)
ਨੰ. 3: 10 ਬਿਪਤਾਵਾਂ—my ਕਹਾਣੀ 32 (5 ਮਿੰਟ)
ਸੇਵਾ ਸਭਾ:
10 ਮਿੰਟ: “ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦਾ ਇਕ ਨਵਾਂ ਅਤੇ ਮਜ਼ੇਦਾਰ ਤਰੀਕਾ।” ਸਵਾਲ-ਜਵਾਬ। ਜੇ ਤੁਹਾਡੀ ਮੰਡਲੀ ਦੇ ਕਈ ਇਲਾਕਿਆਂ ਵਿਚ ਕਾਫ਼ੀ ਲੋਕ ਪੈਦਲ ਆਉਂਦੇ-ਜਾਂਦੇ ਹਨ, ਤਾਂ ਸਰਵਿਸ ਓਵਰਸੀਅਰ ਨੂੰ ਇੰਟਰਵਿਊ ਵਿਚ ਪੁੱਛੋ ਕਿ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਨਾਲੇ ਭੈਣਾਂ-ਭਰਾਵਾਂ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ।
20 ਮਿੰਟ: “ਪਾਇਨੀਅਰ ਸੇਵਾ—ਕੀ ਤੁਸੀਂ ਕਰ ਸਕਦੇ ਹੋ?” ਇਸ ਲੇਖ ਦੇ ਪੈਰੇ 1-21 ਤਕ ਇਕ ਬਜ਼ੁਰਗ ਦੁਆਰਾ ਚਰਚਾ।
ਗੀਤ 47 ਅਤੇ ਪ੍ਰਾਰਥਨਾ