9-15 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
9-15 ਫਰਵਰੀ
ਗੀਤ 28 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: ਨਿਆਈਆਂ 11-14 (8 ਮਿੰਟ)
ਨੰ. 1: ਨਿਆਈਆਂ 13:15-25 (3 ਮਿੰਟ ਜਾਂ ਘੱਟ)
ਨੰ. 2: ਅੰਨਾਸ—ਵਿਸ਼ਾ: ਸੱਚਾਈ ਨਾਲ ਨਫ਼ਰਤ ਕਰਨੀ ਤੇ ਇਸ ਦਾ ਵਿਰੋਧ ਕਰਨਾ ਬੇਕਾਰ ਹੈ—ਯੂਹੰ. 2:13-16; ਮੱਤੀ 21:12, 13; ਮਰ. 11:15-17; ਲੂਕਾ 2:42-49; 19:45, 46 (5 ਮਿੰਟ)
ਨੰ. 3: ਕੀ ਬਾਈਬਲ ਵਿਗਿਆਨਕ ਤੌਰ ਤੇ ਸਹੀ ਹੈ?—igw ਸਫ਼ਾ 7 ਪੈਰੇ 1-3 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਚੰਗੇ ਕੰਮ ਜੋਸ਼ ਨਾਲ ਕਰੋ’!—ਤੀਤੁ. 2:14.
15 ਮਿੰਟ: “‘ਚੰਗੇ ਕੰਮ ਜੋਸ਼ ਨਾਲ’ ਕਿਉਂ ਕਰੀਏ?” ਚਰਚਾ। ਪਹਿਰਾਬੁਰਜ, 1 ਜੂਨ 2002, ਸਫ਼ਾ 23 ਪੈਰੇ 17-19 ਵਿੱਚੋਂ ਗੱਲਾਂ ਸ਼ਾਮਲ ਕਰੋ।
15 ਮਿੰਟ: “ਸਮਝਦਾਰੀ ਨਾਲ ਖ਼ੁਸ਼ ਖ਼ਬਰੀ ਸੁਣਾਓ।” ਚਰਚਾ। ਪੈਰਾ 3 ʼਤੇ ਚਰਚਾ ਕਰਨ ਤੋਂ ਬਾਅਦ ਦੋ ਛੋਟੇ ਪ੍ਰਦਰਸ਼ਨਾਂ ਵਿਚ ਦਿਖਾਓ ਕਿ ਘਰ-ਮਾਲਕ ਦੇ ਹਾਲਾਤਾਂ ਮੁਤਾਬਕ ਪੇਸ਼ਕਾਰੀ ਕਿਵੇਂ ਢਾਲੀ ਜਾ ਸਕਦੀ ਹੈ। ਸ਼ੁਰੂਆਤੀ ਸ਼ਬਦ ਕਹਿਣ ਤੋਂ ਬਾਅਦ ਪ੍ਰਦਰਸ਼ਨ ਖ਼ਤਮ ਕੀਤੇ ਜਾ ਸਕਦੇ ਹਨ।
ਗੀਤ 33 ਅਤੇ ਪ੍ਰਾਰਥਨਾ