23 ਫਰਵਰੀ–1 ਮਾਰਚ ਦੇ ਹਫ਼ਤੇ ਦੀ ਅਨੁਸੂਚੀ
23 ਫਰਵਰੀ–1 ਮਾਰਚ
ਗੀਤ 37 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
bm ਪਾਠ 11, 12 (25 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: ਨਿਆਈਆਂ 19-21 (8 ਮਿੰਟ)
ਬਾਈਬਲ ਸਿਖਲਾਈ ਸਕੂਲ ਰਿਵਿਊ (20 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਚੰਗੇ ਕੰਮ ਜੋਸ਼ ਨਾਲ ਕਰੋ’!—ਤੀਤੁ. 2:14.
10 ਮਿੰਟ: ਮੰਡਲੀ ਦੀਆਂ ਲੋੜਾਂ।
10 ਮਿੰਟ: ਸੱਚੀ ਭਗਤੀ ਲਈ ਯਿਸੂ ਵਾਂਗ ਜੋਸ਼ੀਲੇ ਹੋਵੋ। 15 ਮਈ 2013 ਦੇ ਪਹਿਰਾਬੁਰਜ, ਸਫ਼ਾ 8 ਪੈਰਾ 2 ਅਤੇ 15 ਦਸੰਬਰ 2010 ਦੇ ਪਹਿਰਾਬੁਰਜ, ਸਫ਼ੇ 9-11 ਪੈਰੇ 12-16 ʼਤੇ ਆਧਾਰਿਤ ਭਾਸ਼ਣ। ਇਸ ਗੱਲ ʼਤੇ ਜ਼ੋਰ ਦਿਓ ਕਿ ਪ੍ਰਚਾਰ ਦਾ ਕੰਮ ਕਿਵੇਂ ਇਕ ‘ਚੰਗਾ ਕੰਮ’ ਹੈ ਜਿਸ ਨੂੰ ਕਰਨ ਦਾ ਸਨਮਾਨ ਮਸੀਹੀਆਂ ਨੂੰ ਮਿਲਿਆ ਹੈ। (ਤੀਤੁ. 2:14) ਦੱਸੋ ਕਿ ਸੱਚਾਈ ਪਤਾ ਹੋਣ ਕਰਕੇ ਸਾਨੂੰ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੇ ਬਾਈਬਲ ਸਟੱਡੀਆਂ ਕਰਾਉਣ ਦੀ ਪ੍ਰੇਰਣਾ ਕਿਵੇਂ ਮਿਲਦੀ ਹੈ। ਚੰਗੇ ਕੰਮਾਂ ਵਾਸਤੇ ਜੋਸ਼ ਦਿਖਾਉਣ ਲਈ ਮੰਡਲੀ ਨੂੰ ਸ਼ਾਬਾਸ਼ੀ ਦਿਓ।
10 ਮਿੰਟ: “ਜੋਸ਼ ਨਾਲ ਯਿਸੂ ਬਾਰੇ ਸੱਚਾਈ ਦੱਸੋ।” ਚਰਚਾ। ਇਕ ਪਬਲੀਸ਼ਰ ਨੂੰ 15 ਮਈ 2014 ਦੇ ਪਹਿਰਾਬੁਰਜ, ਸਫ਼ਾ 8 ਉੱਤੇ ਪੈਰਾ 8 ਵਿਚ ਦਿੱਤੀ “ਪਹਿਲੀ ਮਿਸਾਲ” ਦਾ ਪ੍ਰਦਰਸ਼ਨ ਕਰਨ ਲਈ ਕਹੋ ਅਤੇ ਸਫ਼ਾ 9 ਉੱਤੇ ਪੈਰਾ 13 ਵਿਚਲੀ ਮਿਸਾਲ ਸ਼ਾਮਲ ਕਰੋ।
ਗੀਤ 5 ਅਤੇ ਪ੍ਰਾਰਥਨਾ