23-29 ਮਾਰਚ ਦੇ ਹਫ਼ਤੇ ਦੀ ਅਨੁਸੂਚੀ
23-29 ਮਾਰਚ
ਗੀਤ 8 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
bm ਪਾਠ 19, 20 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 10-13 (8 ਮਿੰਟ)
ਨੰ. 1: 1 ਸਮੂਏਲ 11:1-10 (3 ਮਿੰਟ ਜਾਂ ਘੱਟ)
ਨੰ. 2: ਬਾਈਬਲ ਵਿਚ ਸਾਡੇ ਜ਼ਮਾਨੇ ਬਾਰੇ ਪਹਿਲਾਂ ਹੀ ਕੀ ਦੱਸਿਆ ਗਿਆ ਹੈ?—igw ਸਫ਼ਾ 12 ਪੈਰੇ 1-4 (5 ਮਿੰਟ)
ਨੰ. 3: ਅਜ਼ਰਯਾਹ—ਵਿਸ਼ਾ: ਛੋਟੀ ਉਮਰ ਤੋਂ ਲੈ ਕੇ ਜਵਾਨੀ ਤਕ ਨਿਹਚਾ ਵਿਚ ਮਜ਼ਬੂਤ—ਦਾਨੀ. 1:3-20; 2:13-18; 3:12-30 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਹਰ ਚੰਗੇ ਕੰਮ ਲਈ ਤਿਆਰ ਰਹੋ।’—ਤੀਤੁ. 3:1.
30 ਮਿੰਟ: “ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਆਪਣਾ ਮਕਸਦ ਪੂਰਾ ਕਰਦੀਆਂ ਹਨ।” ਸਵਾਲ-ਜਵਾਬ।
ਗੀਤ 32 ਅਤੇ ਪ੍ਰਾਰਥਨਾ