4-10 ਮਈ ਦੇ ਹਫ਼ਤੇ ਦੀ ਅਨੁਸੂਚੀ
4-10 ਮਈ
ਗੀਤ 7 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 1 ਪੈਰੇ 10-18, ਸਫ਼ਾ 13 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 1-3 (8 ਮਿੰਟ)
ਨੰ. 1: 2 ਸਮੂਏਲ 2:24-32 (3 ਮਿੰਟ ਜਾਂ ਘੱਟ)
ਨੰ. 2: ਬਥ-ਸ਼ਬਾ—ਵਿਸ਼ਾ: ਤੋਬਾ ਕਰਨ ਵਾਲੇ ਪਾਪੀਆਂ ʼਤੇ ਪਰਮੇਸ਼ੁਰ ਮਿਹਰ ਕਰਦਾ ਹੈ—2 ਸਮੂ. 11:1–12:25; 1 ਰਾਜ. 1:5-37; 2:13-25 (5 ਮਿੰਟ)
ਨੰ. 3: ਬਾਈਬਲ ਦੇ ਵਾਅਦੇ ਜੋ ਜਲਦੀ ਹੀ ਪੂਰੇ ਹੋਣਗੇ—igw ਸਫ਼ਾ 16 ਪੈਰਾ 4–ਸਫ਼ਾ 17 ਪੈਰਾ 1 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤ ਕੇ’ ਬੁੱਧੀਮਾਨ ਇਨਸਾਨਾਂ ਵਾਂਗ ਚੱਲੋ।—ਅਫ਼. 5:15, 16.
10 ਮਿੰਟ: ਮੰਡਲੀ ਦੀਆਂ ਲੋੜਾਂ। ਰਸਾਲਾ ਪੇਸ਼ ਕਰਨ ਲਈ ਇਕ ਪ੍ਰਦਰਸ਼ਨ ਵੀ ਦਿਖਾ ਸਕਦੇ ਹੋ।
5 ਮਿੰਟ: ਮਈ ਅਤੇ ਜੂਨ ਲਈ ਸਾਹਿੱਤ ਪੇਸ਼ਕਸ਼। ਚਰਚਾ। ਥੋੜ੍ਹੇ ਸ਼ਬਦਾਂ ਵਿਚ ਮਈ-ਜੂਨ ਵਿਚ ਦਿੱਤੇ ਜਾਣ ਵਾਲੇ ਸਾਹਿੱਤ ਵਿਚਲੀ ਜਾਣਕਾਰੀ ਬਾਰੇ ਦੱਸੋ। ਇਕ ਪ੍ਰਦਰਸ਼ਨ ਦਿਖਾਓ।
15 ਮਿੰਟ: ਘੱਟ ਪ੍ਰਚਾਰ ਕੀਤੇ ਇਲਾਕਿਆਂ ਵਿਚ ਪ੍ਰਚਾਰ ਕਰ ਕੇ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ! ਇਕ ਬਜ਼ੁਰਗ ਦੁਆਰਾ ਚਰਚਾ, ਖ਼ਾਸ ਕਰਕੇ ਜਿਸ ਨੇ ਪਿਛਲੇ ਸੇਵਾ ਸਾਲ ਵਿਚ ਹੋਈ ਖ਼ਾਸ ਮੁਹਿੰਮ ਦੌਰਾਨ ਉੱਥੇ ਜਾ ਕੇ ਪ੍ਰਚਾਰ ਕੀਤਾ ਹੈ ਜਿੱਥੇ ਕਦੀ-ਕਦਾਈਂ ਪ੍ਰਚਾਰ ਹੋਇਆ ਹੈ। ਮੰਡਲੀ ਦੇ ਉਨ੍ਹਾਂ ਭੈਣਾਂ-ਭਰਾਵਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਪਿਛਲੇ ਸੇਵਾ ਸਾਲ ਵਿਚ ਹੋਈ ਖ਼ਾਸ ਮੁਹਿੰਮ ਦੌਰਾਨ ਉੱਥੇ ਜਾ ਕੇ ਪ੍ਰਚਾਰ ਕੀਤਾ ਹੈ ਜਿੱਥੇ ਕਦੀ-ਕਦਾਈਂ ਪ੍ਰਚਾਰ ਹੋਇਆ ਹੈ। ਇੱਦਾਂ ਕਰਨ ਨਾਲ ਉਨ੍ਹਾਂ ਦੇ ਪਰਿਵਾਰ, ਸੇਵਕਾਈ ਅਤੇ ਯਹੋਵਾਹ ਨਾਲ ਰਿਸ਼ਤੇ ʼਤੇ ਕਿਹੜੇ ਚੰਗੇ ਅਸਰ ਪਏ ਹਨ? ਇੱਦਾਂ ਕਰਨ ਲਈ ਉਨ੍ਹਾਂ ਨੇ ਕੀ-ਕੀ ਤਿਆਰੀ ਕੀਤੀ ਸੀ? ਜੇ ਕੋਈ ਭੈਣ-ਭਰਾ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨਾ ਚਾਹੁੰਦਾ ਹੈ ਜਿੱਥੇ ਘੱਟ ਪ੍ਰਚਾਰ ਹੋਇਆ ਹੈ, ਤਾਂ ਬਜ਼ੁਰਗ ਉਸ ਦੀ ਖ਼ੁਸ਼ੀ-ਖ਼ੁਸ਼ੀ ਮਦਦ ਕਰਨ ਲਈ ਤਿਆਰ ਹਨ। ਇਸ ਗੱਲ ʼਤੇ ਜ਼ੋਰ ਦਿਓ ਕਿ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨਾ ਆਪਣੇ ਸਮੇਂ ਦੀ ਚੰਗੀ ਤਰ੍ਹਾਂ ਵਰਤੋਂ ਕਰਨ ਦਾ ਵਧੀਆ ਤਰੀਕਾ ਹੈ।
ਗੀਤ 29 ਅਤੇ ਪ੍ਰਾਰਥਨਾ