20-26 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
20-26 ਜੁਲਾਈ
ਗੀਤ 4 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 5 ਪੈਰੇ 1-6, ਸਫ਼ਾ 52, 55 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 12-14 (8 ਮਿੰਟ)
ਨੰ. 1: 1 ਰਾਜਿਆਂ 12:21-30 (3 ਮਿੰਟ ਜਾਂ ਘੱਟ)
ਨੰ. 2: ਦਾਨੀਏਲ—ਵਿਸ਼ਾ: ਪੂਰੇ ਦਿਲ ਨਾਲ ਕੀਤੀ ਭਗਤੀ ʼਤੇ ਯਹੋਵਾਹ ਬਰਕਤ ਪਾਉਂਦਾ ਹੈ—ਦਾਨੀ. 1:3-6, 17, 19, 20; 4:20-22; 7:11-14; 9:1, 2, 17; 12:13 (5 ਮਿੰਟ)
ਨੰ. 3: ਬਾਈਬਲ ਪਤੀ ਅਤੇ ਪਿਤਾ ਦੀ ਮਦਦ ਕਿਵੇਂ ਕਰ ਸਕਦੀ ਹੈ?—igw ਸਫ਼ਾ 26 ਪੈਰੇ 1-2 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਜਾਓ ਅਤੇ ਚੇਲੇ ਬਣਾਓ।’—ਮੱਤੀ 28:19, 20.
8 ਮਿੰਟ: “ਆਉਣ ਦਾ ਸੱਦਾ।” ਸਵਾਲ ਜਵਾਬ। ਪੈਰਾ 3 ʼਤੇ ਚਰਚਾ ਕਰਦਿਆਂ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਕਿ ਅਸੀਂ ਸੱਦਾ-ਪੱਤਰ ਕਿਵੇਂ ਪੇਸ਼ ਕਰ ਸਕਦੇ ਹਾਂ।
12 ਮਿੰਟ: “ਵੱਡੇ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ।” ਸੈਕਟਰੀ ਦੁਆਰਾ ਚਰਚਾ। ਲੇਖ ਵਿਚ ਦਿੱਤੇ ਬਾਈਬਲ ਦੇ ਖ਼ਾਸ ਅਸੂਲਾਂ ʼਤੇ ਧਿਆਨ ਦਿਵਾਓ ਅਤੇ ਦੱਸੋ ਕਿ ਅਸੀਂ ਇਨ੍ਹਾਂ ਨੂੰ 2015 ਵਿਚ ਹੋਣ ਵਾਲੇ ਵੱਡੇ ਸੰਮੇਲਨ ਦੌਰਾਨ ਕਿਵੇਂ ਲਾਗੂ ਕਰ ਸਕਦੇ ਹਾਂ। ਨਾਲੇ ਸੰਮੇਲਨ ਵਿਚ ਸੁਰੱਖਿਆ ਦੇ ਨਿਯਮਾਂ ਨੂੰ ਲਾਗੂ ਕਰਨ ਦੀ ਲੋੜ ਸੰਬੰਧੀ ਮੰਡਲੀਆਂ ਨੂੰ 3 ਅਗਸਤ 2013 ਨੂੰ ਭੇਜੀ ਗਈ ਚਿੱਠੀ ਵਿੱਚੋਂ ਖ਼ਾਸ ਗੱਲਾਂ ʼਤੇ ਚਰਚਾ ਕਰੋ।
10 ਮਿੰਟ: ਪ੍ਰਸ਼ਨ ਡੱਬੀ। ਚਰਚਾ।
ਗੀਤ 17 ਅਤੇ ਪ੍ਰਾਰਥਨਾ