3-9 ਅਗਸਤ ਦੇ ਹਫ਼ਤੇ ਦੀ ਅਨੁਸੂਚੀ
3-9 ਅਗਸਤ
ਗੀਤ 27 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 5 ਪੈਰੇ 16-23 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 18-20 (8 ਮਿੰਟ)
ਨੰ. 1: 1 ਰਾਜਿਆਂ 18:30-40 (3 ਮਿੰਟ ਜਾਂ ਘੱਟ)
ਨੰ. 2: ਦਬੋਰਾਹ—ਵਿਸ਼ਾ: ਵਫ਼ਾਦਾਰ ਔਰਤਾਂ ਯਹੋਵਾਹ ਦੀ ਮਹਿਮਾ ਕਰਦੀਆਂ ਹਨ—ਨਿਆ. 4:4-22 (5 ਮਿੰਟ)
ਨੰ. 3: ਬਾਈਬਲ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੀ ਹੈ?—igw ਸਫ਼ਾ 27 ਪੈਰੇ 1-2 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਜਾਓ ਅਤੇ ਚੇਲੇ ਬਣਾਓ।’—ਮੱਤੀ 28:19, 20.
10 ਮਿੰਟ: ਅਗਸਤ ਵਿਚ ਰਸਾਲੇ ਪੇਸ਼ ਕਰੋ। ਚਰਚਾ। ਇਸ ਸਫ਼ੇ ਉੱਤੇ ਦਿੱਤੇ ਸੁਝਾਅ ਨੂੰ ਵਰਤਦੇ ਹੋਏ ਸ਼ੁਰੂ ਵਿਚ ਪ੍ਰਦਰਸ਼ਨ ਦਿਖਾਓ ਕਿ ਜੁਲਾਈ ਤੋਂ ਸਤੰਬਰ ਦਾ ਜਾਗਰੂਕ ਬਣੋ! ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਫਿਰ ਪੂਰੀ ਪੇਸ਼ਕਾਰੀ ਉੱਤੇ ਚਰਚਾ ਕਰੋ।
10 ਮਿੰਟ: ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਤੋਂ ਫ਼ਾਇਦਾ ਉਠਾਓ। ਚਰਚਾ। ਸਾਲ 2015 ਦੀ ਮੁੱਖ ਆਇਤ ਬਾਰੇ ਪੰਜ ਮਿੰਟਾਂ ਲਈ ਭਾਸ਼ਣ ਦਿਓ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਦਾ ਹਵਾਲਾ ਕਦੋਂ ਪੜ੍ਹਦੇ ਹਨ। ਸਮਾਪਤ ਕਰਦਿਆਂ ਸਾਰਿਆਂ ਨੂੰ ਬਾਈਬਲ ਦੇ ਹਵਾਲੇ ʼਤੇ ਹਰ ਰੋਜ਼ ਗੌਰ ਕਰਨ ਦੀ ਹੱਲਾਸ਼ੇਰੀ ਦਿਓ।
10 ਮਿੰਟ: ਮੰਡਲੀ ਦੀਆਂ ਲੋੜਾਂ।
ਗੀਤ 26 ਅਤੇ ਪ੍ਰਾਰਥਨਾ