ਘੋਸ਼ਣਾਵਾਂ
◼ ਅਗਸਤ ਲਈ ਸਾਹਿੱਤ ਪੇਸ਼ਕਸ਼: ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਜਾਂ ਕੋਈ ਵੀ 32 ਸਫ਼ਿਆਂ ਵਾਲਾ ਬਰੋਸ਼ਰ। ਸਤੰਬਰ ਅਤੇ ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਨਵੰਬਰ ਅਤੇ ਦਸੰਬਰ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜਾਂ ਕੋਈ ਵੀ ਟ੍ਰੈਕਟ।
◼ ਸਤੰਬਰ ਵਿਚ ਸਰਕਟ ਓਵਰਸੀਅਰ ਪਬਲਿਕ ਭਾਸ਼ਣ ਦੇਣਾ ਸ਼ੁਰੂ ਕਰਨਗੇ ਜਿਸ ਦਾ ਵਿਸ਼ਾ ਹੈ: “ਕੀ ਰੱਬ ਦੇ ਰਾਹਾਂ ʼਤੇ ਚੱਲਣ ਦਾ ਵਾਕਈ ਫ਼ਾਇਦਾ ਹੁੰਦਾ ਹੈ?”