14-20 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
14-20 ਸਤੰਬਰ
ਗੀਤ 8 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 7 ਪੈਰੇ 10-19, ਸਫ਼ਾ 81 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 16-18 (8 ਮਿੰਟ)
ਨੰ. 1: 2 ਰਾਜਿਆਂ 17:12-18 (3 ਮਿੰਟ ਜਾਂ ਘੱਟ)
ਨੰ. 2: ਤੁਸੀਂ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਤੋਂ ਜ਼ਿਆਦਾ ਫ਼ਾਇਦਾ ਕਿਵੇਂ ਲੈ ਸਕਦੇ ਹੋ?—igw ਸਫ਼ਾ 32 (5 ਮਿੰਟ)
ਨੰ. 3: ਅਬਦ-ਮਲਕ—ਵਿਸ਼ਾ: ਨਿਡਰ ਬਣੋ, ਯਹੋਵਾਹ ਦੇ ਸੇਵਕਾਂ ਦਾ ਆਦਰ ਕਰੋ—ਯਿਰ. 38:4-13; 39:15-18 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ ਦਿਓ।’—ਰਸੂ. 20:24.
10 ਮਿੰਟ: ‘ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ ਦਿਓ।’ “ਇਸ ਮਹੀਨੇ ਧਿਆਨ ਦਿਓ” ਅਤੇ ਚੰਗੀ ਤਰ੍ਹਾਂ ਗਵਾਹੀ ਦਿਓ (ਹਿੰਦੀ) ਕਿਤਾਬ, ਅਧਿਆਇ 1, ਪੈਰੇ 1-11 ʼਤੇ ਆਧਾਰਿਤ ਭਾਸ਼ਣ।—ਰਸੂ. 20:24.
20 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰੋ।” ਚਰਚਾ। ਦੋ ਭਾਗਾਂ ਵਾਲਾ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ। ਪਹਿਲੇ ਭਾਗ ਵਿਚ ਦਿਖਾਓ ਕਿ ਪਬਲੀਸ਼ਰ ਇਕ ਬਿਜ਼ਨਿਸਮੈਨ ਨੂੰ ਗਵਾਹੀ ਦੇਣ ਲੱਗਿਆਂ ਸਮਝਦਾਰੀ ਨਹੀਂ ਵਰਤਦਾ। ਫਿਰ ਦੂਜੇ ਭਾਗ ਵਿਚ ਦਿਖਾਓ ਕਿ ਪਬਲੀਸ਼ਰ ਸਮਝਦਾਰੀ ਨਾਲ ਗਵਾਹੀ ਦਿੰਦਾ ਹੈ। ਬਾਅਦ ਵਿਚ ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਦੂਜੀ ਪੇਸ਼ਕਾਰੀ ਜ਼ਿਆਦਾ ਅਸਰਕਾਰੀ ਕਿਉਂ ਸੀ।
ਗੀਤ 44 ਅਤੇ ਪ੍ਰਾਰਥਨਾ