9-15 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
9-15 ਨਵੰਬਰ
ਗੀਤ 29 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 9 ਪੈਰੇ 22-26, ਸਫ਼ਾ 109 ʼਤੇ ਡੱਬੀ, ਸਫ਼ੇ 218-219 ʼਤੇ ਵਧੇਰੇ ਜਾਣਕਾਰੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਇਤਹਾਸ 21-25 (8 ਮਿੰਟ)
ਨੰ. 1: 1 ਇਤਹਾਸ 23:1-11 (3 ਮਿੰਟ ਜਾਂ ਘੱਟ)
ਨੰ. 2: ਅਲੀਸ਼ਾ—ਵਿਸ਼ਾ: ਯਹੋਵਾਹ ਦੇ ਸੇਵਕਾਂ ਦਾ ਦਿਲੋਂ ਆਦਰ ਕਰੋ—1 ਰਾਜ. 19:16-21; 2 ਰਾਜ. 2:3-5; 3:11 (5 ਮਿੰਟ)
ਨੰ. 3: ਨਰਕ ਕੋਈ ਅਸਲੀ ਜਗ੍ਹਾ ਨਹੀਂ ਹੈ ਜਿੱਥੇ ਅੱਗ ਵਿਚ ਤੜਫ਼ਾਇਆ ਜਾਂਦਾ ਹੈ—td 24ੳ (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: “ਮੈਂ ਬੂਟਾ ਲਾਇਆ, ਅਪੁੱਲੋਸ ਨੇ ਪਾਣੀ ਦਿੱਤਾ, ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਰਿਹਾ।”—1 ਕੁਰਿੰ. 3:6.
10 ਮਿੰਟ: “ਮੈਂ ਬੂਟਾ ਲਾਇਆ, ਅਪੁੱਲੋਸ ਨੇ ਪਾਣੀ ਦਿੱਤਾ, ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਰਿਹਾ।” “ਇਸ ਮਹੀਨੇ ਧਿਆਨ ਦਿਓ” ʼਤੇ ਆਧਾਰਿਤ ਭਾਸ਼ਣ। (1 ਕੁਰਿੰ. 3:6) ਜੇ ਸਮਾਂ ਹੋਵੇ, ਤਾਂ 15 ਜੁਲਾਈ 2008, ਪਹਿਰਾਬੁਰਜ, ਸਫ਼ੇ 12-16 ਵਿੱਚੋਂ ਕੁਝ ਖ਼ਾਸ ਗੱਲਾਂ ਦੱਸੋ। ਥੋੜ੍ਹੇ ਸ਼ਬਦਾਂ ਵਿਚ ਮਹੀਨੇ ਦੌਰਾਨ ਸੇਵਾ ਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਕੁਝ ਭਾਗਾਂ ਬਾਰੇ ਦੱਸੋ ਅਤੇ ਚਰਚਾ ਕਰੋ ਕਿ ਇਹ ਭਾਗ “ਇਸ ਮਹੀਨੇ ਧਿਆਨ ਦਿਓ” ਨਾਲ ਕਿਵੇਂ ਸੰਬੰਧਿਤ ਹਨ।
20 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਿਓ।” ਚਰਚਾ। ਦੋ ਛੋਟੇ ਪ੍ਰਦਰਸ਼ਨ ਦਿਖਾਓ। ਇਕ ਪ੍ਰਦਰਸ਼ਨ ਵਿਚ ਇਸ ਲੇਖ ਵਿੱਚੋਂ ਕੋਈ ਸੁਝਾਅ ਵਰਤੋ ਅਤੇ ਦੂਸਰੇ ਵਿਚ ਖ਼ੁਦ ਤਿਆਰ ਕੀਤੀ ਪੇਸ਼ਕਾਰੀ ਦਿਖਾਓ ਜੋ ਅਸਰਕਾਰੀ ਸਾਬਤ ਹੋਈ ਹੈ।
ਗੀਤ 12 ਅਤੇ ਪ੍ਰਾਰਥਨਾ