23-29 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
23-29 ਨਵੰਬਰ
ਗੀਤ 50 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 10 ਪੈਰੇ 9-15, ਸਫ਼ਾ 114 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਇਤਹਾਸ 1-5 (8 ਮਿੰਟ)
ਨੰ. 1: 2 ਇਤਹਾਸ 3:14–4:6 (3 ਮਿੰਟ ਜਾਂ ਘੱਟ)
ਨੰ. 2: ਹਨੋਕ—ਵਿਸ਼ਾ: ਪਰਮੇਸ਼ੁਰ ਦੇ ਨਾਲ-ਨਾਲ ਚੱਲੋ—ਉਤ. 4:17, 18; 5:18-24; ਇਬ. 11:5; 12:1; ਯਹੂ. 14, 15 (5 ਮਿੰਟ)
ਨੰ. 3: ਅਮੀਰ ਆਦਮੀ ਅਤੇ ਲਾਜ਼ਰ ਦਾ ਬਿਰਤਾਂਤ ਨਰਕ ਦਾ ਸਬੂਤ ਨਹੀਂ ਹੈ—td 24ੲ (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: “ਮੈਂ ਬੂਟਾ ਲਾਇਆ, ਅਪੁੱਲੋਸ ਨੇ ਪਾਣੀ ਦਿੱਤਾ, ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਰਿਹਾ।”—1 ਕੁਰਿੰ. 3:6.
15 ਮਿੰਟ: “ਹੁਨਰ ਨਾਲ ਸਿਖਾਉਣ ਲਈ ਤਿਆਰੀ ਕਰੋ।” ਭਾਸ਼ਣ।
15 ਮਿੰਟ: “ਹੁਨਰਮੰਦੀ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੀਆਂ ਖ਼ਾਸੀਅਤਾਂ ਵਰਤੋ।” ਚਰਚਾ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
ਗੀਤ 42 ਅਤੇ ਪ੍ਰਾਰਥਨਾ