14-20 ਮਾਰਚ
ਅੱਯੂਬ 1-5
- ਗੀਤ 11 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਅੱਯੂਬ ਨੇ ਅਜ਼ਮਾਇਸ਼ਾਂ ਦੌਰਾਨ ਵਫ਼ਾਦਾਰੀ ਬਣਾਈ ਰੱਖੀ”: (10 ਮਿੰਟ) 
- ਅੱਯੂ 1:8-11—ਸ਼ੈਤਾਨ ਨੇ ਅੱਯੂਬ ਦੀ ਵਫ਼ਾਦਾਰੀ ʼਤੇ ਸਵਾਲ ਖੜ੍ਹਾ ਕੀਤਾ (w11 5/15 17 ਪੈਰੇ 6-8; w09 4/15 3 ਪੈਰੇ 3-4) 
- ਅੱਯੂ 2:2-5—ਸ਼ੈਤਾਨ ਨੇ ਸਾਰੇ ਇਨਸਾਨਾਂ ਦੀ ਵਫ਼ਾਦਾਰੀ ʼਤੇ ਸਵਾਲ ਖੜ੍ਹਾ ਕੀਤਾ (w09 4/15 4 ਪੈਰਾ 6) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਅੱਯੂ 1:6; 2:1—ਯਹੋਵਾਹ ਅੱਗੇ ਆਉਣ ਦੀ ਇਜਾਜ਼ਤ ਕਿਨ੍ਹਾਂ ਨੂੰ ਸੀ? (w06 3/15 13 ਪੈਰਾ 6) 
- ਅੱਯੂ 4:7, 18, 19—ਅਲੀਫ਼ਜ਼ ਨੇ ਅੱਯੂਬ ਨੂੰ ਕਿਹੜੀਆਂ ਝੂਠੀਆਂ ਦਲੀਲਾਂ ਦਿੱਤੀਆਂ? (w14 3/15 13 ਪੈਰਾ 3; w05 9/15 26 ਪੈਰੇ 4-5; w95 2/15 27 ਪੈਰੇ 5-6) 
- ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ? 
- ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ? 
 
- ਬਾਈਬਲ ਪੜ੍ਹਾਈ: ਅੱਯੂ 4:1-21 (4 ਮਿੰਟ ਜਾਂ ਘੱਟ) 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਵਾਰ ਮਿਲਣ ਤੇ: ਪਰਮੇਸ਼ੁਰ ਦਾ ਰਾਜ ਕੀ ਹੈ? (ਪਹਿਲੀ ਪੇਸ਼ਕਾਰੀ)—ਅਗਲੀ ਵਾਰ ਮਿਲਣ ਲਈ ਨੀਂਹ ਧਰੋ। (2 ਮਿੰਟ ਜਾਂ ਘੱਟ) 
- ਦੁਬਾਰਾ ਮਿਲਣ ਤੇ: ਪਰਮੇਸ਼ੁਰ ਦਾ ਰਾਜ ਕੀ ਹੈ? (ਪਹਿਲੀ ਪੇਸ਼ਕਾਰੀ)—ਅਗਲੀ ਵਾਰ ਮਿਲਣ ਲਈ ਨੀਂਹ ਧਰੋ। (4 ਮਿੰਟ ਜਾਂ ਘੱਟ) 
- ਬਾਈਬਲ ਸਟੱਡੀ: ਖ਼ੁਸ਼ ਖ਼ਬਰੀ ਪਾਠ 2 ਪੈਰੇ 2-3 (6 ਮਿੰਟ ਜਾਂ ਘੱਟ) 
ਸਾਡੀ ਮਸੀਹੀ ਜ਼ਿੰਦਗੀ
- ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰੋ!: (15 ਮਿੰਟ) ਚਰਚਾ। jw.org ਤੋਂ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰੋ! ਵੀਡੀਓ ਚਲਾਓ। (ਅੰਗ੍ਰੇਜ਼ੀ) (BIBLE TEACHINGS > TEENAGERS ਹੇਠਾਂ ਦੇਖੋ।) ਬਾਅਦ ਵਿਚ ਇਹ ਸਵਾਲ ਪੁੱਛੋ: ਸਕੂਲ ਵਿਚ ਬੱਚਿਆਂ ʼਤੇ ਕਿਹੜੇ ਦਬਾਅ ਆਉਂਦੇ ਹਨ? ਉਹ ਕੂਚ 23:2 ਵਿਚ ਦਿੱਤਾ ਗਿਆ ਅਸੂਲ ਕਿਵੇਂ ਲਾਗੂ ਕਰ ਸਕਦੇ ਹਨ? ਕਿਹੜੇ ਚਾਰ ਕਦਮਾਂ ਦੀ ਮਦਦ ਨਾਲ ਉਨ੍ਹਾਂ ਨੂੰ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਅਤੇ ਵਫ਼ਾਦਾਰੀ ਬਣਾਈ ਰੱਖਣ ਦੀ ਹਿੰਮਤ ਮਿਲੇਗੀ? ਨੌਜਵਾਨਾਂ ਨੂੰ ਵਧੀਆ ਤਜਰਬੇ ਦੱਸਣ ਲਈ ਕਹੋ। 
- ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 15 ਪੈਰੇ 10-17, ਸਫ਼ਾ 177 ʼਤੇ ਡੱਬੀ (30 ਮਿੰਟ) 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 149 (13) ਅਤੇ ਪ੍ਰਾਰਥਨਾ