5-11 ਸਤੰਬਰ
ਜ਼ਬੂਰ 119
ਗੀਤ 48 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਦੀ ਬਿਵਸਥਾ ਉੱਤੇ ਚੱਲੋ”: (10 ਮਿੰਟ)
ਜ਼ਬੂ 119:1-8—ਪਰਮੇਸ਼ੁਰ ਦੇ ਕਾਨੂੰਨ ਦੀ ਪਾਲਣਾ ਕਰਨ ਨਾਲ ਅਸਲੀ ਖ਼ੁਸ਼ੀ ਮਿਲਦੀ ਹੈ (w05 4/15 10-11 ਪੈਰੇ 3-4)
ਜ਼ਬੂ 119:33-40—ਪਰਮੇਸ਼ੁਰ ਦਾ ਬਚਨ ਸਾਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਦਿੰਦਾ ਹੈ (w05 4/15 13 ਪੈਰਾ 12)
ਜ਼ਬੂ 119:41-48—ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈ ਕੇ ਸਾਨੂੰ ਪ੍ਰਚਾਰ ਕਰਨ ਲਈ ਹਿੰਮਤ ਮਿਲਦੀ ਹੈ (w05 4/15 13 ਪੈਰੇ 13-14)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 119:71—ਦੁਖੀ ਹੋਣ ਵਿਚ ਕੀ ਭਲਾ ਹੈ? (w06 9/1 14 ਪੈਰਾ 4)
ਜ਼ਬੂ 119:96—“ਸਾਰੇ ਕਮਾਲ ਦਾ ਅੰਤ” ਕਿਵੇਂ ਹੋ ਸਕਦਾ ਹੈ? (w06 9/1 14 ਪੈਰਾ 5)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 119:73-93
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ʼਤੇ ਚਰਚਾ ਕਰੋ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪ ਪੇਸ਼ਕਾਰੀ ਤਿਆਰ ਕਰ ਕੇ ਲਿਖਣ।
ਸਾਡੀ ਮਸੀਹੀ ਜ਼ਿੰਦਗੀ
“ਜੇ ਬੱਚਾ ਦਰਵਾਜ਼ਾ ਖੋਲ੍ਹੇ” (5 ਮਿੰਟ) ਭਾਸ਼ਣ।
ਮੰਡਲੀ ਦੀਆਂ ਲੋੜਾਂ: (10 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 9 ਪੈਰੇ 14-24, ਸਫ਼ਾ 82 ʼਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 39 ਅਤੇ ਪ੍ਰਾਰਥਨਾ