ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb16 ਸਤੰਬਰ ਸਫ਼ਾ 3
  • “ਯਹੋਵਾਹ ਦੀ ਬਿਵਸਥਾ ਉੱਤੇ ਚੱਲੋ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਯਹੋਵਾਹ ਦੀ ਬਿਵਸਥਾ ਉੱਤੇ ਚੱਲੋ”
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਦੇ ਬਚਨ ਉੱਤੇ ਭਰੋਸਾ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਪਰਮੇਸ਼ੁਰ ਦੇ ਬਚਨ ਨੂੰ ਆਪਣਾ ਰਾਹ ਰੌਸ਼ਨ ਕਰਨ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਤੁਹਾਨੂੰ ਪਰਮੇਸ਼ੁਰ ਦੇ ਬਚਨ ਨਾਲ ਕਿੰਨੀ ਪ੍ਰੀਤ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
mwb16 ਸਤੰਬਰ ਸਫ਼ਾ 3

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 119

“ਯਹੋਵਾਹ ਦੀ ਬਿਵਸਥਾ ਉੱਤੇ ਚੱਲੋ”

ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰਨ ਦਾ ਮਤਲਬ ਹੈ ਖ਼ੁਸ਼ੀ ਨਾਲ ਉਸ ਦੀ ਸੇਧ ਅਨੁਸਾਰ ਚੱਲਣਾ। ਬਾਈਬਲ ਵਿਚ ਜ਼ਬੂਰਾਂ ਦੇ ਲਿਖਾਰੀ ਵਰਗੇ ਬਹੁਤ ਸਾਰੇ ਭਗਤਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੇ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕੀਤੀ ਅਤੇ ਉਸ ʼਤੇ ਭਰੋਸਾ ਰੱਖਿਆ।

ਜ਼ਬੂਰਾਂ ਦਾ ਲਿਖਾਰੀ ਲਾਠੀ ਨਾਲ ਤੁਰਦਾ ਹੋਇਆ

ਪਰਮੇਸ਼ੁਰ ਦੇ ਕਾਨੂੰਨ ਦੀ ਪਾਲਣਾ ਕਰਨ ਨਾਲ ਅਸਲੀ ਖ਼ੁਸ਼ੀ ਮਿਲਦੀ ਹੈ

119:1-8

ਯਹੋਸ਼ੁਆ ਲਪੇਟਵੀਂ ਪੱਤਰੀ ਪੜ੍ਹਦਾ ਹੋਇਆ

ਯਹੋਸ਼ੁਆ ਪੂਰੇ ਭਰੋਸੇ ਨਾਲ ਯਹੋਵਾਹ ਦੀ ਸੇਧ ਅਨੁਸਾਰ ਚੱਲਿਆ। ਉਹ ਜਾਣਦਾ ਸੀ ਕਿ ਖ਼ੁਸ਼ ਤੇ ਸਫ਼ਲ ਹੋਣ ਲਈ ਉਸ ਨੂੰ ਪੂਰੇ ਦਿਲ ਨਾਲ ਯਹੋਵਾਹ ʼਤੇ ਭਰੋਸਾ ਰੱਖਣ ਦੀ ਲੋੜ ਸੀ

ਪਰਮੇਸ਼ੁਰ ਦਾ ਬਚਨ ਸਾਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਦਿੰਦਾ ਹੈ

119:33-40

ਯਿਰਮਿਯਾਹ ਪ੍ਰਾਰਥਨਾ ਕਰਦਾ ਹੋਇਆ

ਯਿਰਮਿਯਾਹ ਨੇ ਮੁਸ਼ਕਲ ਹਾਲਾਤਾਂ ਵਿਚ ਦਲੇਰੀ ਦਿਖਾਈ ਤੇ ਯਹੋਵਾਹ ʼਤੇ ਭਰੋਸਾ ਰੱਖਿਆ। ਉਸ ਨੇ ਆਪਣੀ ਜ਼ਿੰਦਗੀ ਸਾਦੀ ਰੱਖੀ ਤੇ ਆਪਣੇ ਕੰਮ ਵਿਚ ਲੱਗਾ ਰਿਹਾ

ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈ ਕੇ ਸਾਨੂੰ ਪ੍ਰਚਾਰ ਕਰਨ ਲਈ ਹਿੰਮਤ ਮਿਲਦੀ ਹੈ

119:41-48

ਪੌਲੁਸ ਰਾਜਪਾਲ ਫ਼ੇਲਿਕਸ ਨੂੰ ਪ੍ਰਚਾਰ ਕਰਦਾ ਹੋਇਆ

ਪੌਲੁਸ ਕਿਸੇ ਨੂੰ ਵੀ ਪਰਮੇਸ਼ੁਰ ਦਾ ਸੰਦੇਸ਼ ਸੁਣਾਉਣ ਤੋਂ ਨਹੀਂ ਡਰਦਾ ਸੀ। ਜਦੋਂ ਉਸ ਨੇ ਦਲੇਰੀ ਨਾਲ ਰਾਜਪਾਲ ਫ਼ੇਲਿਕਸ ਨੂੰ ਪ੍ਰਚਾਰ ਕੀਤਾ, ਤਾਂ ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ਦੀ ਮਦਦ ਕਰੇਗਾ

ਜ਼ਬੂਰਾਂ ਦਾ ਲਿਖਾਰੀ ਲਾਠੀ ਨਾਲ ਤੁਰਦਾ ਹੋਇਆ

ਦੂਜਿਆਂ ਨੂੰ ਪ੍ਰਚਾਰ ਕਰਦੇ ਵੇਲੇ ਮੈਂ ਕਿਨ੍ਹਾਂ ਥਾਵਾਂ ʼਤੇ ਜਾਂ ਹਾਲਾਤਾਂ ਵਿਚ ਹੋਰ ਜ਼ਿਆਦਾ ਦਲੇਰੀ ਦਿਖਾ ਸਕਦਾ ਹਾਂ?

  • ਸਕੂਲ

  • ਕੰਮ

  • ਪਰਿਵਾਰ

  • ਹੋਰ

ਜ਼ਬੂਰ 119 ਇਬਰਾਨੀ ਵਰਣਮਾਲਾ ਦੇ ਅੱਖਰਾਂ ਦੀ ਤਰਤੀਬ ਅਨੁਸਾਰ ਲਿਖਿਆ ਗਿਆ ਹੈ। ਇਸ ਤਰ੍ਹਾਂ ਸ਼ਾਇਦ ਜ਼ਬੂਰ ਲੋਕਾਂ ਨੂੰ ਮੂੰਹ-ਜ਼ਬਾਨੀ ਯਾਦ ਹੋ ਜਾਂਦੇ ਸਨ। ਇਸ ਜ਼ਬੂਰ ਦੀਆਂ 22 ਪਉੜੀਆਂ ਹਨ ਤੇ ਹਰ ਪਉੜੀ ਵਿਚ 8 ਆਇਤਾਂ ਹਨ। ਪਉੜੀ ਦੀ ਹਰ ਆਇਤ ਇਬਰਾਨੀ ਵਰਣਵਾਲਾ ਦੇ ਇੱਕੋ ਅੱਖਰ ਨਾਲ ਸ਼ੁਰੂ ਹੁੰਦੀ ਹੈ। ਇਬਰਾਨੀ ਵਰਣਮਾਲਾ ਵਿਚ 22 ਅੱਖਰ ਹਨ ਅਤੇ 119ਵਾਂ ਜ਼ਬੂਰ ਬਾਈਬਲ ਵਿਚ ਸਭ ਤੋਂ ਲੰਬਾ ਜ਼ਬੂਰ ਹੈ ਕਿਉਂਕਿ ਇਸ ਦੀਆਂ 176 ਆਇਤਾਂ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ