ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 120-134
“ਮੇਰੀ ਸਹਾਇਤਾ ਯਹੋਵਾਹ ਤੋਂ ਹੈ”
120 ਤੋਂ 134 ਜ਼ਬੂਰਾਂ ਨੂੰ ਯਾਤਰਾ ਦੇ ਗੀਤ ਕਿਹਾ ਜਾਂਦਾ ਹੈ। ਕਈਆਂ ਦਾ ਮੰਨਣਾ ਹੈ ਕਿ ਇਜ਼ਰਾਈਲੀ ਭਗਤ ਖ਼ੁਸ਼ੀ ਨਾਲ ਇਹ ਜ਼ਬੂਰ ਗਾਇਆ ਕਰਦੇ ਸਨ ਜਦੋਂ ਉਹ ਹਰ ਸਾਲ ਯਹੂਦਾਹ ਦੇ ਉੱਚੇ ਪਹਾੜਾਂ ਉੱਤੇ ਸਥਿਤ ਯਰੂਸ਼ਲਮ ਨੂੰ ਤਿਉਹਾਰ ਮਨਾਉਣ ਜਾਂਦੇ ਸਨ।
ਯਹੋਵਾਹ ਵੱਲੋਂ ਕੀਤੀ ਜਾਂਦੀ ਰਾਖੀ ਨੂੰ ਮਿਸਾਲਾਂ ਰਾਹੀਂ ਸਮਝਾਇਆ ਗਿਆ ਹੈ ਜਿਵੇਂ . . .
ਜਾਗਦਾ ਅਤੇ ਸੁਚੇਤ ਚਰਵਾਹਾ
ਧੁੱਪ ਤੋਂ ਛਾਂ
ਇਕ ਵਫ਼ਾਦਾਰ ਫ਼ੌਜੀ