12-18 ਸਤੰਬਰ
ਜ਼ਬੂਰ 120-134
ਗੀਤ 33 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਮੇਰੀ ਸਹਾਇਤਾ ਯਹੋਵਾਹ ਤੋਂ ਹੈ”: (10 ਮਿੰਟ)
ਜ਼ਬੂ 121:1, 2—ਯਹੋਵਾਹ ਨੇ ਸਾਰਾ ਕੁਝ ਬਣਾਇਆ ਹੈ ਜਿਸ ਕਰਕੇ ਅਸੀਂ ਉਸ ʼਤੇ ਭਰੋਸਾ ਕਰ ਸਕਦੇ ਹਾਂ (w04 12/15 12 ਪੈਰਾ 3)
ਜ਼ਬੂ 121:3, 4—ਯਹੋਵਾਹ ਆਪਣੇ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਿਆਰ ਰਹਿੰਦਾ ਹੈ (w04 12/15 12 ਪੈਰਾ 4)
ਜ਼ਬੂ 121:5-8—ਯਹੋਵਾਹ ਆਪਣੇ ਲੋਕਾਂ ਦਾ ਰਖਵਾਲਾ ਹੈ (w04 12/15 13 ਪੈਰੇ 5-7)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 123:2—‘ਦਾਸਾਂ ਦੀਆਂ ਅੱਖਾਂ’ ਦੀ ਮਿਸਾਲ ਦਾ ਕੀ ਮਤਲਬ ਹੈ? (w06 9/1 15 ਪੈਰਾ 4)
ਜ਼ਬੂ 133:1-3—ਇਸ ਜ਼ਬੂਰ ਤੋਂ ਅਸੀਂ ਕਿਹੜਾ ਇਕ ਸਬਕ ਸਿੱਖਦੇ ਹਾਂ? (w06 9/1 16 ਪੈਰਾ 3)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 127:1–129:8
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-34 (ਪਹਿਲਾ ਸਫ਼ਾ)—ਗੁੱਸਾ ਕਰਨ ਵਾਲੇ ਘਰ-ਮਾਲਕ ਨਾਲ ਗੱਲ ਕਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-34 (ਪਹਿਲਾ ਸਫ਼ਾ)—ਵਿਅਕਤੀ ਨੂੰ ਸਭਾ ਤੇ ਬੁਲਾਓ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 8 ਪੈਰਾ 6—ਜਾਣਕਾਰੀ ਲਾਗੂ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੋ।
ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਨੇ ਮੇਰੇ ਲਈ ਕਿੰਨਾ ਕੁਝ ਕੀਤਾ: (15 ਮਿੰਟ) jw.org ਤੋਂ ਇਹ ਵੀਡੀਓ ਯਹੋਵਾਹ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਚਲਾਓ। (ABOUT US > ACTIVITIES ʼਤੇ ਜਾਓ।) ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ: ਯਹੋਵਾਹ ਨੇ ਕਿਵੇਂ ਕ੍ਰਿਸਟਲ ਦੀ ਮਦਦ ਕੀਤੀ ਤੇ ਇਸ ਨਾਲ ਉਸ ਨੂੰ ਕੀ ਕਰਨ ਦੀ ਪ੍ਰੇਰਣਾ ਮਿਲੀ? ਮਨ ਵਿਚ ਨਿਰਾਸ਼ ਕਰਨ ਵਾਲੇ ਖ਼ਿਆਲ ਆਉਣ ਤੇ ਉਹ ਕੀ ਕਰਦੀ ਹੈ? ਕ੍ਰਿਸਟਲ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 10 ਪੈਰੇ 1-11 ਸਫ਼ਾ 86 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 29 ਅਤੇ ਪ੍ਰਾਰਥਨਾ