28 ਨਵੰਬਰ–4 ਦਸੰਬਰ
ਸਰੇਸ਼ਟ ਗੀਤ 1-8
ਗੀਤ 27 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਸ਼ੂਲੰਮੀਥ ਕੁੜੀ ਦੀ ਵਧੀਆ ਮਿਸਾਲ ʼਤੇ ਚੱਲੋ”: (10 ਮਿੰਟ)
[ਸਰੇਸ਼ਟ ਗੀਤ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
ਸਰੇ 2:7; 3:5—ਸ਼ੂਲੰਮੀਥ ਕੁੜੀ ਨੇ ਉਸ ਜੀਵਨ ਸਾਥੀ ਦੀ ਉਡੀਕ ਕੀਤੀ ਜਿਸ ਨੂੰ ਉਹ ਸੱਚਾ ਪਿਆਰ ਕਰਦੀ ਸੀ (w15 1/15 31 ਪੈਰੇ 11-13)
ਸਰੇ 4:12; 8:8-10—ਉਡੀਕ ਕਰਦੇ ਸਮੇਂ ਉਹ ਵਫ਼ਾਦਾਰ ਤੇ ਪਵਿੱਤਰ ਰਹੀ (w15 1/15 31-32 ਪੈਰੇ 14-16)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਸਰੇ 2:1—ਕਿਹੜੇ ਗੁਣਾਂ ਨੇ ਸ਼ੂਲੰਮੀਥ ਕੁੜੀ ਦੀ ਖੂਬਸੂਰਤੀ ਨੂੰ ਵਧਾਇਆ? (w15 1/15 31 ਪੈਰਾ 13)
ਸਰੇ 8:6—ਸੱਚੇ ਪਿਆਰ ਨੂੰ “ਯਾਹ ਦੀ ਲਾਟ” ਕਿਉਂ ਕਿਹਾ ਗਿਆ ਹੈ? (w15 1/15 29 ਪੈਰਾ 3; w06 11/15 20 ਪੈਰਾ 6)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਸਰੇ 2:1-17
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) fg—ਬਾਈਬਲ ਕਿਉਂ ਪੜ੍ਹੀਏ? ਵੀਡੀਓ ਵਰਤ ਕੇ ਬਰੋਸ਼ਰ ਦਿਖਾਓ। (ਧਿਆਨ ਦਿਓ: ਪ੍ਰਦਰਸ਼ਨ ਵੇਲੇ ਵੀਡੀਓ ਨਾ ਚਲਾਓ।)
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) fg—ਵਿਅਕਤੀ ਨੂੰ ਸਭਾ ਵਿਚ ਆਉਣ ਦਾ ਸੱਦਾ ਦਿਓ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 30-31 ਪੈਰੇ 8-9
ਸਾਡੀ ਮਸੀਹੀ ਜ਼ਿੰਦਗੀ
“ਨੌਜਵਾਨਾਂ ਦੇ ਸਵਾਲ—ਕੀ ਮੈਂ ਡੇਟਿੰਗ ਕਰਨ ਲਈ ਤਿਆਰ ਹਾਂ?”: (9 ਮਿੰਟ) ਲੇਖ “ਨੌਜਵਾਨਾਂ ਦੇ ਸਵਾਲ—ਕੀ ਮੈਂ ਡੇਟਿੰਗ ਕਰਨ ਲਈ ਤਿਆਰ ਹਾਂ?” (ਹਿੰਦੀ) ʼਤੇ ਆਧਾਰਿਤ ਭਾਸ਼ਣ।
ਕੀ ਇਹ ਪਿਆਰ ਹੈ ਜਾਂ ਦੀਵਾਨਾਪਣ?: (6 ਮਿੰਟ) ਇਹ ਕਾਰਟੂਨ ਵੀਡੀਓ ਚਲਾਓ ਅਤੇ ਚਰਚਾ ਕਰੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 15 ਪੈਰੇ 15-26, ਸਫ਼ਾ 134 ʼਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 43 ਅਤੇ ਪ੍ਰਾਰਥਨਾ