ਰੱਬ ਦਾ ਬਚਨ ਖ਼ਜ਼ਾਨਾ ਹੈ | ਸਰੇਸ਼ਟ ਗੀਤ 1-8
ਸ਼ੂਲੰਮੀਥ ਕੁੜੀ ਦੀ ਵਧੀਆ ਮਿਸਾਲ ʼਤੇ ਚੱਲੋ
ਕਿਹੜੀਆਂ ਗੱਲਾਂ ਕਰਕੇ ਉਹ ਯਹੋਵਾਹ ਦੇ ਭਗਤਾਂ ਲਈ ਇਕ ਵਧੀਆ ਮਿਸਾਲ ਬਣੀ?
ਉਸ ਨੇ ਸਮਝਦਾਰੀ ਨਾਲ ਸੱਚੇ ਪਿਆਰ ਦੀ ਉਡੀਕ ਕੀਤੀ
ਦੂਜਿਆਂ ਦੇ ਦਬਾਅ ਹੇਠ ਆ ਕੇ ਉਸ ਨੇ ਹਰ ਕਿਸੇ ਲਈ ਆਪਣੇ ਦਿਲ ਵਿਚ ਰੋਮਾਂਟਿਕ ਪਿਆਰ ਪੈਦਾ ਨਹੀਂ ਕੀਤਾ
ਉਹ ਨਿਮਰ ਸੀ ਤੇ ਉਸ ਦਾ ਚਾਲ-ਚਲਣ ਪਵਿੱਤਰ ਸੀ
ਉਸ ਦਾ ਪਿਆਰ ਨਾ ਤਾਂ ਸੋਨੇ ਨਾਲ ਖ਼ਰੀਦਿਆ ਜਾ ਸਕਦਾ ਸੀ ਤੇ ਨਾ ਹੀ ਚਾਪਲੂਸੀ ਕਰ ਕੇ ਪਾਇਆ ਜਾ ਸਕਦਾ ਸੀ
ਆਪਣੇ ਤੋਂ ਪੁੱਛੋ:
‘ਸ਼ੂਲੰਮੀਥ ਕੁੜੀ ਦਾ ਕਿਹੜਾ ਗੁਣ ਮੈਂ ਆਪਣੇ ਵਿਚ ਪੈਦਾ ਕਰ ਸਕਦਾ ਜਾਂ ਸਕਦੀ ਹਾਂ?’