ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 1-4
“ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ ਸੰਗ ਹਾਂ”
ਛਾਪਿਆ ਐਡੀਸ਼ਨ
	ਯਿਰਮਿਯਾਹ 25 ਕੁ ਸਾਲਾਂ ਦਾ ਹੋਣਾ ਜਦੋਂ ਯਹੋਵਾਹ ਨੇ ਉਸ ਨੂੰ ਨਬੀ ਚੁਣਿਆ। ਯਿਰਮਿਯਾਹ ਨੂੰ ਲੱਗਦਾ ਸੀ ਕਿ ਉਹ ਇਸ ਜ਼ਿੰਮੇਵਾਰੀ ਦੇ ਕਾਬਲ ਨਹੀਂ ਸੀ, ਪਰ ਯਹੋਵਾਹ ਨੇ ਯਿਰਮਿਯਾਹ ਨੂੰ ਯਕੀਨ ਦਿਵਾਇਆ ਕਿ ਉਹ ਹਮੇਸ਼ਾ ਉਸ ਦੀ ਮਦਦ ਕਰੇਗਾ।
- 647 - ਯਿਰਮਿਯਾਹ ਨੂੰ ਨਬੀ ਚੁਣਿਆ ਗਿਆ 
- 607 - ਯਰੂਸ਼ਲਮ ਦਾ ਨਾਸ਼ 
- 580 - ਕਿਤਾਬ ਪੂਰੀ ਹੋਈ 
ਸਾਰੀਆਂ ਤਾਰੀਖ਼ਾਂ ਈ.ਪੂ.