20-26 ਮਾਰਚ
ਯਿਰਮਿਯਾਹ 8-11
ਗੀਤ 20 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਇਨਸਾਨ ਸਿਰਫ਼ ਯਹੋਵਾਹ ਦੀ ਸੇਧ ਨਾਲ ਹੀ ਸਫ਼ਲ ਹੋ ਸਕਦੇ ਹਨ”: (10 ਮਿੰਟ)
ਯਿਰ 10:2-5, 14, 15—ਕੌਮਾਂ ਦੇ ਦੇਵਤੇ ਝੂਠੇ ਹਨ (it-1 555)
ਯਿਰ 10:6, 7, 10-13—ਕੌਮਾਂ ਦੇ ਦੇਵਤਿਆਂ ਤੋਂ ਉਲਟ ਯਹੋਵਾਹ ਹੀ ਇੱਕੋ-ਇਕ ਸੱਚਾ ਪਰਮੇਸ਼ੁਰ ਹੈ (w04 10/1 11 ਪੈਰਾ 10)
ਯਿਰ 10:21-23—ਇਨਸਾਨ ਯਹੋਵਾਹ ਦੀ ਸੇਧ ਤੋਂ ਬਗੈਰ ਸਫ਼ਲ ਨਹੀਂ ਹੋ ਸਕਦੇ (w15 9/1 15 ਪੈਰਾ 1)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਿਰ 9:24—ਕਿਸ ਤਰ੍ਹਾਂ ਦਾ ਮਾਣ ਅਤੇ ਘਮੰਡ ਕਰਨਾ ਚੰਗਾ ਹੁੰਦਾ ਹੈ? (w13 1/15 20 ਪੈਰਾ 16)
ਯਿਰ 11:10—ਯਿਰਮਿਯਾਹ ਨੇ ਆਪਣੇ ਐਲਾਨਾਂ ਵਿਚ ਦਸ-ਗੋਤੀ ਉੱਤਰੀ ਰਾਜ ਨੂੰ ਕਿਉਂ ਸ਼ਾਮਲ ਕੀਤਾ ਜਦ ਕਿ ਇਸ ਦੀ ਰਾਜਧਾਨੀ ਸਾਮਰਿਯਾ ਪਹਿਲਾਂ ਹੀ 740 ਈ.ਪੂ. ਵਿਚ ਅੱਸ਼ੂਰੀਆਂ ਦੇ ਕਬਜ਼ੇ ਵਿਚ ਆ ਚੁੱਕੀ ਸੀ? (w07 3/15 9 ਪੈਰਾ 2)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 11:6-16
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਮੈਮੋਰੀਅਲ ਸੱਦਾ-ਪੱਤਰ ਅਤੇ T-36 (ਦੂਸਰੀ ਪੇਸ਼ਕਾਰੀ)—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਮੈਮੋਰੀਅਲ ਸੱਦਾ-ਪੱਤਰ ਅਤੇ T-36 (ਦੂਸਰੀ ਪੇਸ਼ਕਾਰੀ)—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) ld ਸਫ਼ੇ 4-5 (ਪ੍ਰਚਾਰਕ ਚੁਣ ਸਕਦਾ ਹੈ ਕਿ ਉਹ ਕਿਹੜੀ ਤਸਵੀਰ ਤੇ ਗੱਲ ਕਰਨੀ ਚਾਹੁੰਦਾ ਹੈ।)—ਵਿਅਕਤੀ ਨੂੰ ਮੈਮੋਰੀਅਲ ʼਤੇ ਆਉਣ ਦਾ ਸੱਦਾ ਦਿਓ।
ਸਾਡੀ ਮਸੀਹੀ ਜ਼ਿੰਦਗੀ
“ਰੱਬ ਦੀ ਸੁਣੋ—ਇਸ ਨੂੰ ਕਿਵੇਂ ਵਰਤੀਏ”: (15 ਮਿੰਟ) ਸ਼ੁਰੂ ਵਿਚ ਪੰਜ ਮਿੰਟ ਲਈ ਲੇਖ ʼਤੇ ਚਰਚਾ ਕਰੋ। ਬਾਅਦ ਵਿਚ ਵੀਡੀਓ ਦਿਖਾਓ ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਬਰੋਸ਼ਰ ਦੇ ਸਫ਼ਾ 8 ਅਤੇ 9 ਨੂੰ ਵਰਤ ਕੇ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ ਅਤੇ ਵੀਡੀਓ ʼਤੇ ਚਰਚਾ ਕਰੋ। ਵਿਦਿਆਰਥੀ ਰੱਬ ਦੀ ਸੁਣੋ ਅਤੇ ਸਟੱਡੀ ਕਰਾਉਣ ਵਾਲਾ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਵਰਤ ਸਕਦਾ ਹੈ। ਹਾਜ਼ਰੀਨ ਨੂੰ ਹੱਲਾਸ਼ੇਰੀ ਦਿਓ ਕਿ ਉਹ ਬਰੋਸ਼ਰ ਦੀ ਆਪਣੀ ਕਾਪੀ ਵਿੱਚੋਂ ਨਾਲ-ਨਾਲ ਦੇਖਣ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 23 ਪੈਰੇ 15-29 ਅਤੇ ਸਫ਼ਾ 204 ʼਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 13 ਅਤੇ ਪ੍ਰਾਰਥਨਾ