ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 8-11
ਇਨਸਾਨ ਸਿਰਫ਼ ਯਹੋਵਾਹ ਦੀ ਸੇਧ ਨਾਲ ਹੀ ਸਫ਼ਲ ਹੋ ਸਕਦੇ ਹਨ
ਇਨਸਾਨ ਆਪਣੇ ʼਤੇ ਰਾਜ ਕਰਨ ਦੇ ਨਾ ਤਾਂ ਕਾਬਲ ਹਨ ਤੇ ਨਾ ਹੀ ਉਨ੍ਹਾਂ ਕੋਲ ਹੱਕ ਹੈ
ਇਜ਼ਰਾਈਲ ਦੇ ਬਜ਼ੁਰਗਾਂ ਨੇ ਯਹੋਵਾਹ ਤੋਂ ਸੇਧ ਨਾ ਲਈ ਜਿਸ ਕਰਕੇ ਲੋਕ ਖਿੰਡ ਗਏ
ਯਹੋਵਾਹ ਦੀ ਸੇਧ ਅਨੁਸਾਰ ਚੱਲਣ ਵਾਲੇ ਲੋਕ ਸ਼ਾਂਤ, ਖ਼ੁਸ਼ਹਾਲ ਅਤੇ ਤੰਦਰੁਸਤ ਹੁੰਦੇ ਹਨ