1-7 ਮਈ
ਯਿਰਮਿਯਾਹ 32-34
ਗੀਤ 1 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਇਜ਼ਰਾਈਲੀਆਂ ਨੂੰ ਮੁੜ ਬਹਾਲ ਕੀਤੇ ਜਾਣ ਦੀ ਨਿਸ਼ਾਨੀ”: (10 ਮਿੰਟ)
ਯਿਰ 32:6-9, 15—ਯਹੋਵਾਹ ਨੇ ਯਿਰਮਿਯਾਹ ਨੂੰ ਇਕ ਖੇਤ ਮੁੱਲ ਲੈਣ ਲਈ ਕਿਹਾ ਜੋ ਇਜ਼ਰਾਈਲੀਆਂ ਨੂੰ ਮੁੜ ਬਹਾਲ ਕੀਤੇ ਜਾਣ ਦੀ ਨਿਸ਼ਾਨੀ ਸੀ (it-1 105 ਪੈਰਾ 2)
ਯਿਰ 32:10-12—ਯਿਰਮਿਯਾਹ ਨੇ ਇਕਰਾਰਨਾਮਾ ਬਣਾਉਣ ਲਈ ਸਾਰੇ ਕਾਨੂੰਨੀ ਦਸਤਾਵੇਜ਼ ਬਣਾਏ (w07 3/15 11 ਪੈਰਾ 3)
ਯਿਰ 33:7, 8—ਯਹੋਵਾਹ ਨੇ ਗ਼ੁਲਾਮਾਂ ਨੂੰ “ਸਾਫ਼” ਯਾਨੀ ਸ਼ੁੱਧ ਕਰਨ ਦਾ ਵਾਅਦਾ ਕੀਤਾ ( jr 152 ਪੈਰੇ 22-23)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਿਰ 33:15—ਦਾਊਦ ਦੀ “ਸ਼ਾਖ” ਕੌਣ ਸੀ? ( jr 173 ਪੈਰਾ 10)
ਯਿਰ 33:23, 24—ਇੱਥੇ ਜ਼ਿਕਰ ਕੀਤੇ ਗਏ ‘ਦੋ ਟੱਬਰ’ ਕੌਣ ਹਨ? (w07 3/15 11 ਪੈਰਾ 4)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 32:1-12
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) “ਪ੍ਰਚਾਰ ਵਿਚ ਕੀ ਕਹੀਏ” ʼਤੇ ਆਧਾਰਿਤ ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ʼਤੇ ਚਰਚਾ ਕਰੋ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਘਰ ਵਿਚ ਖ਼ੁਸ਼ੀਆਂ ਲਿਆਓ ਨਾਂ ਦਾ ਬਰੋਸ਼ਰ ਪੇਸ਼ ਕਰਦਿਆਂ ਇਸ ਸੰਬੰਧੀ ਵੀਡੀਓ ਦਾ ਚੰਗਾ ਇਸਤੇਮਾਲ ਕਰਨ।
ਸਾਡੀ ਮਸੀਹੀ ਜ਼ਿੰਦਗੀ
ਮੰਡਲੀ ਦੀਆਂ ਲੋੜਾਂ: (15 ਮਿੰਟ) ਜੇ ਚਾਹੋ, ਤਾਂ ਇਹ ਵੀਡੀਓ ਚਲਾਓ: ਬੌਲੈੱਟ ਦੇ ਜੇਲ੍ਹ ਅਧਿਕਾਰੀ ਨਾਲ ਮੁਲਾਕਾਤ (jw.org/newsroom/by region)। ਇਸ ਤੋਂ ਬਾਅਦ, ਉੱਚ ਅਧਿਕਾਰੀਆਂ ਸਾਮ੍ਹਣੇ ਖ਼ੁਸ਼ ਖ਼ਬਰੀ ਦਾ ਪੱਖ ਲਓ (w16.09 ਸਫ਼ੇ 14-16) ਨਾਂ ਦੇ ਲੇਖ ਵਿੱਚੋਂ ਢੁਕਵੀਆਂ ਗੱਲਾਂ ʼਤੇ ਚਰਚਾ ਕਰੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) jl ਪਾਠ 11-13
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 2 ਅਤੇ ਪ੍ਰਾਰਥਨਾ