22-28 ਮਈ
ਯਿਰਮਿਯਾਹ 44-48
ਗੀਤ 6 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਨਾ ਲੱਭ”: (10 ਮਿੰਟ)
ਯਿਰ 45:2, 3—ਆਪਣੀ ਗ਼ਲਤ ਸੋਚ ਕਰਕੇ ਬਾਰੂਕ ਦੁਖੀ ਹੋ ਗਿਆ ਸੀ ( jr 104-105 ਪੈਰੇ 4-6)
ਯਿਰ 45:4, 5ੳ—ਯਹੋਵਾਹ ਨੇ ਪਿਆਰ ਨਾਲ ਬਾਰੂਕ ਨੂੰ ਸੁਧਾਰਿਆ ( jr 103 ਪੈਰਾ 2)
ਯਿਰ 45:5ਅ—ਬਾਰੂਕ ਨੇ ਸਭ ਤੋਂ ਜ਼ਰੂਰੀ ਗੱਲ ਉੱਤੇ ਧਿਆਨ ਲਾ ਕੇ ਆਪਣੀ ਜਾਨ ਬਚਾਈ (w16.07 8 ਪੈਰਾ 6)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਿਰ 48:13—ਮੋਆਬੀਆਂ ਨੂੰ “ਕਮੋਸ਼ ਤੋਂ ਸ਼ਰਮਿੰਦਾ” ਕਿਉਂ ਹੋਣਾ ਪੈਣਾ ਸੀ? (it-1 430)
ਯਿਰ 48:42—ਯਹੋਵਾਹ ਨੇ ਮੋਆਬ ਦੇ ਖ਼ਿਲਾਫ਼ ਜੋ ਭਵਿੱਖਬਾਣੀ ਕੀਤੀ ਸੀ, ਉਸ ਕਰਕੇ ਸਾਡੀ ਨਿਹਚਾ ਮਜ਼ਬੂਤ ਕਿਉਂ ਹੁੰਦੀ ਹੈ? (it-2 422 ਪੈਰਾ 2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 47:1-7
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) hf—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) hf—ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਦੁਬਾਰਾ ਮਿਲੋ ਅਤੇ ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 199-200 ਪੈਰੇ 9-10—ਥੋੜ੍ਹੇ ਸਮੇਂ ਵਿਚ ਦਿਖਾਓ ਕਿ ਵਿਦਿਆਰਥੀ ਜਿਸ ਮੁਸ਼ਕਲ ਦਾ ਸਾਮ੍ਹਣਾ ਕਰ ਰਿਹਾ ਹੈ, ਉਹ ਉਸ ਬਾਰੇ ਰਿਸਰਚ ਕਿਵੇਂ ਕਰ ਸਕਦਾ ਹੈ।
ਸਾਡੀ ਮਸੀਹੀ ਜ਼ਿੰਦਗੀ
ਨੌਜਵਾਨੋ—ਵੱਡੀਆਂ ਚੀਜ਼ਾਂ ਪਿੱਛੇ ਨਾ ਭੱਜੋ: (15 ਮਿੰਟ) ਨੌਜਵਾਨ ਪੁੱਛਦੇ ਹਨ—ਮੈਂ ਜ਼ਿੰਦਗੀ ਵਿਚ ਕੀ ਬਣਾਂ?—ਬੀਤੇ ਕੱਲ੍ਹ ʼਤੇ ਨਜ਼ਰ ਨਾਂ ਦਾ ਵੀਡੀਓ ਚਲਾਓ ਅਤੇ ਚਰਚਾ ਕਰੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) jl ਪਾਠ 20-22
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 13 ਅਤੇ ਪ੍ਰਾਰਥਨਾ