ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 6-10
ਕੀ ਤੁਹਾਡੇ ʼਤੇ ਬਚਾਅ ਦਾ ਨਿਸ਼ਾਨ ਲੱਗੇਗਾ?
ਹਿਜ਼ਕੀਏਲ ਦੇ ਦਰਸ਼ਣ ਦੀ ਪਹਿਲੀ ਪੂਰਤੀ ਯਰੂਸ਼ਲਮ ਦੇ ਨਾਸ਼ ਵੇਲੇ ਹੋਈ ਸੀ। ਇਹ ਭਵਿੱਖਬਾਣੀ ਆਉਣ ਵਾਲੇ ਸਮੇਂ ਵਿਚ ਕਿਵੇਂ ਪੂਰੀ ਹੋਵੇਗੀ?
- ਲਿਖਣ ਵਾਲੀ ਦਵਾਤ ਵਾਲਾ ਆਦਮੀ ਯਿਸੂ ਨੂੰ ਦਰਸਾਉਂਦਾ ਹੈ 
- ਸ਼ਸਤ੍ਰ ਨਾਲ ਵੱਢਣ ਵਾਲੇ ਛੇ ਆਦਮੀ ਯਿਸੂ ਦੀਆਂ ਸਵਰਗੀ ਫ਼ੌਜਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਦੀ ਅਗਵਾਈ ਯਿਸੂ ਕਰਦਾ ਹੈ 
- ਮਹਾਂਕਸ਼ਟ ਦੌਰਾਨ ਵੱਡੀ ਭੀੜ ʼਤੇ ਨਿਸ਼ਾਨ ਲਾਇਆ ਜਾਵੇਗਾ ਜਦੋਂ ਉਨ੍ਹਾਂ ਦਾ ਭੇਡਾਂ ਵਜੋਂ ਨਿਆਂ ਕੀਤਾ ਜਾਵੇਗਾ