26 ਜੂਨ-2 ਜੁਲਾਈ
ਹਿਜ਼ਕੀਏਲ 6-10
- ਗੀਤ 51 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਕੀ ਤੁਹਾਡੇ ʼਤੇ ਬਚਾਅ ਦਾ ਨਿਸ਼ਾਨ ਲੱਗੇਗਾ?”: (10 ਮਿੰਟ) - ਹਿਜ਼ 9:1, 2—ਅਸੀਂ ਹਿਜ਼ਕੀਏਲ ਦੇ ਦਰਸ਼ਣ ਤੋਂ ਵਧੀਆ ਸਬਕ ਸਿੱਖ ਸਕਦੇ ਹਾਂ (w16.06 16-17) 
- ਹਿਜ਼ 9:3, 4—ਜਿਹੜੇ ਲੋਕ ਪ੍ਰਚਾਰ ਵਿਚ ਸਾਡੀ ਗੱਲ ਸੁਣਦੇ ਹਨ, ਉਨ੍ਹਾਂ ਲੋਕਾਂ ʼਤੇ ਮਹਾਂਕਸ਼ਟ ਦੌਰਾਨ ਬਚਾਅ ਦਾ ਨਿਸ਼ਾਨ ਲਾਇਆ ਜਾਵੇਗਾ 
- ਹਿਜ਼ 9:5-7—ਯਹੋਵਾਹ ਦੁਸ਼ਟਾਂ ਨਾਲ ਧਰਮੀਆਂ ਦਾ ਨਾਸ਼ ਨਹੀਂ ਕਰੇਗਾ 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਹਿਜ਼ 7:19—ਭਵਿੱਖ ਲਈ ਤਿਆਰੀ ਕਰਨ ਵਿਚ ਇਹ ਆਇਤ ਸਾਡੀ ਮਦਦ ਕਿਵੇਂ ਕਰਦੀ ਹੈ? (w09 9/15 23 ਪੈਰਾ 10) 
- ਹਿਜ਼ 8:12—ਇਸ ਆਇਤ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਨਿਹਚਾ ਦੀ ਘਾਟ ਹੋਣ ਕਰਕੇ ਇਕ ਵਿਅਕਤੀ ਗ਼ਲਤ ਕੰਮਾਂ ਵਿਚ ਪੈ ਸਕਦਾ ਹੈ? (w11 4/15 26 ਪੈਰਾ 14) 
- ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ? 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 8:1-12 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਪ੍ਰਕਾ 4:11—ਸੱਚਾਈ ਸਿਖਾਓ। 
- ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਜ਼ਬੂ 11:5; 2 ਕੁਰਿੰ 7:1—ਸੱਚਾਈ ਸਿਖਾਓ। 
- ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 127 ਪੈਰੇ 4-5—ਦਿਖਾਓ ਕਿ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚੀਏ। 
ਸਾਡੀ ਮਸੀਹੀ ਜ਼ਿੰਦਗੀ
- “ਯਹੋਵਾਹ ਦੇ ਨੈਤਿਕ ਮਿਆਰਾਂ ਨੂੰ ਘੁੱਟ ਕੇ ਫੜੀ ਰੱਖੋ”: (15 ਮਿੰਟ) ਚਰਚਾ। ਯਹੋਵਾਹ ਦੇ ਦੋਸਤ ਬਣੋ—ਇਕ ਆਦਮੀ ਇਕ ਔਰਤ ਵੀਡੀਓ ਚਲਾਓ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿਆਇ 1 ਪੈਰੇ 16-21 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 22 ਅਤੇ ਪ੍ਰਾਰਥਨਾ