24-30 ਜੁਲਾਈ
ਹਿਜ਼ਕੀਏਲ 21-23
ਗੀਤ 30 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਰਾਜ ਉਸ ਨੂੰ ਮਿਲੇਗਾ ਜਿਸ ਦਾ ਹੱਕ ਬਣਦਾ ਹੈ”: (10 ਮਿੰਟ)
ਹਿਜ਼ 21:25—ਰਾਜਾ ਸਿਦਕੀਯਾਹ ‘ਇਸਰਾਏਲ ਦਾ ਦੁਸ਼ਟ ਰਾਜਕੁਮਾਰ’ ਸੀ (w07 7/1 13 ਪੈਰਾ 11)
ਹਿਜ਼ 21:26—ਦਾਊਦ ਦੀ ਪੀੜ੍ਹੀ ਵਿੱਚੋਂ ਕਿਸੇ ਨੇ ਯਰੂਸ਼ਲਮ ਵਿਚ ਰਾਜ ਨਹੀਂ ਕਰਨਾ ਸੀ (w11 8/15 9 ਪੈਰਾ 6)
ਹਿਜ਼ 21:27—ਜਿਸ ਦਾ “ਹੱਕ” ਬਣਦਾ ਸੀ ਉਹ ਹੈ ਯਿਸੂ ਮਸੀਹ (w14 10/15 10 ਪੈਰਾ 14)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਹਿਜ਼ 21:3—ਉਹ ਤਲਵਾਰ ਕੀ ਸੀ ਜੋ ਯਹੋਵਾਹ ਨੇ ਮਿਆਨ ਵਿੱਚੋਂ ਕੱਢੀ ਸੀ? (w07 7/1 14 ਪੈਰਾ 1)
ਹਿਜ਼ 23:49—ਅਧਿਆਇ 23 ਵਿਚ ਕਿਹੜੀ ਗ਼ਲਤੀ ਦੀ ਗੱਲ ਕੀਤੀ ਗਈ ਹੈ? ਅਸੀਂ ਕਿਹੜਾ ਸਬਕ ਸਿੱਖਦੇ ਹਾਂ? (w07 7/1 14 ਪੈਰਾ 6)
ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 21:1-13
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) fg—ਘਰ-ਮਾਲਕ ਨਾਲ ਹੋਈ ਗੱਲਬਾਤ ਦਾ ਸਿਰਫ਼ ਉਹੀ ਹਿੱਸਾ ਦਿਖਾਓ ਜਦੋਂ ਤੁਸੀਂ ਉਸ ਨੂੰ ਬਾਈਬਲ ਅਧਿਐਨ ਕਰਨ ਦੀ ਪੇਸ਼ਕਸ਼ ਕਰਦੇ ਹੋ ਅਤੇ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ)।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) bh—ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਵੀਡੀਓ ਦਿਖਾ ਕੇ ਚਰਚਾ ਕਰੋ (ਪਰ ਵੀਡੀਓ ਨਾ ਚਲਾਓ)।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh ਸਫ਼ਾ 215 ਪੈਰਾ 3–ਸਫ਼ਾ 216 ਪੈਰਾ 1
ਸਾਡੀ ਮਸੀਹੀ ਜ਼ਿੰਦਗੀ
“ਦਰਵਾਜ਼ੇ ʼਤੇ ਖੜ੍ਹ ਕੇ ਸਲੀਕੇ ਨਾਲ ਪੇਸ਼ ਆਓ”: (15 ਮਿੰਟ) ਸਰਵਿਸ ਓਵਰਸੀਅਰ ਦੁਆਰਾ ਚਰਚਾ। ਸ਼ੁਰੂ ਵਿਚ ਵੀਡੀਓ ਚਲਾਓ ਜਿਸ ਵਿਚ ਦਿਖਾਇਆ ਗਿਆ ਹੈ ਕਿ ਅਸੀਂ ਦਰਵਾਜ਼ੇ ʼਤੇ ਖੜ੍ਹ ਕੇ ਸਲੀਕੇ ਨਾਲ ਕਿਵੇਂ ਪੇਸ਼ ਆ ਸਕਦੇ ਹਾਂ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 3 ਪੈਰੇ 1-3, ਸਫ਼ੇ 23-27 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 18 ਅਤੇ ਪ੍ਰਾਰਥਨਾ