ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 21-23
ਰਾਜ ਉਸ ਨੂੰ ਮਿਲੇਗਾ ਜਿਸ ਦਾ ਹੱਕ ਬਣਦਾ ਹੈ
ਛਾਪਿਆ ਐਡੀਸ਼ਨ
ਹਿਜ਼ਕੀਏਲ ਦੀ ਭਵਿੱਖਬਾਣੀ ਮੁਤਾਬਕ ਯਿਸੂ ਕੋਲ ਰਾਜ ਕਰਨ ਦਾ “ਹੱਕ” ਸੀ।
ਮਸੀਹ ਨੇ ਕਿਸ ਦੇ ਗੋਤ ਵਿੱਚੋਂ ਆਉਣਾ ਸੀ?
ਯਹੋਵਾਹ ਨੇ ਕਿਸ ਨੂੰ ਕਿਹਾ ਕਿ ਉਸ ਦਾ ਰਾਜ ਹਮੇਸ਼ਾ ਲਈ ਕਾਇਮ ਰਹੇਗਾ?
ਮੱਤੀ ਨੇ ਕਿਸ ਦੀ ਵੰਸ਼ਾਵਲੀ ਵਿੱਚੋਂ ਮਸੀਹ ਦੇ ਆਉਣ ਬਾਰੇ ਦੱਸਿਆ?