4-10 ਸਤੰਬਰ
ਹਿਜ਼ਕੀਏਲ 42-45
ਗੀਤ 26 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਸੱਚੀ ਭਗਤੀ ਦੁਬਾਰਾ ਸ਼ੁਰੂ ਕੀਤੀ ਗਈ”: (10 ਮਿੰਟ)
ਹਿਜ਼ 43:10-12—ਹਿਜ਼ਕੀਏਲ ਨੂੰ ਹੈਕਲ ਦਾ ਦਰਸ਼ਣ ਇਸ ਲਈ ਦਿਖਾਇਆ ਗਿਆ ਸੀ ਤਾਂਕਿ ਗ਼ੁਲਾਮ ਯਹੂਦੀ ਆਪਣੇ ਪਾਪਾਂ ਤੋਂ ਤੋਬਾ ਕਰਨ। ਇਸ ਦਰਸ਼ਣ ਤੋਂ ਉਨ੍ਹਾਂ ਨੂੰ ਸੱਚੀ ਭਗਤੀ ਦੁਬਾਰਾ ਸ਼ੁਰੂ ਕੀਤੇ ਜਾਣ ਦਾ ਭਰੋਸਾ ਮਿਲਣਾ ਸੀ (w99 3/1 3 ਪੈਰਾ 3; it-2 1082 ਪੈਰਾ 2)
ਹਿਜ਼ 44:23—ਪੁਜਾਰੀਆਂ ਨੇ ਲੋਕਾਂ ਨੂੰ “ਪਵਿੱਤ੍ਰ ਅਤੇ ਅਪਵਿੱਤ੍ਰ ਵਿੱਚ ਫਰਕ” ਦੱਸਣਾ ਸੀ
ਹਿਜ਼ 45:16—ਲੋਕਾਂ ਨੇ ਯਹੋਵਾਹ ਵੱਲੋਂ ਠਹਿਰਾਏ ਆਗੂਆਂ ਦਾ ਕਹਿਣਾ ਮੰਨ ਕੇ ਉਨ੍ਹਾਂ ਦਾ ਸਾਥ ਦੇਣਾ ਸੀ (w99 3/1 5 ਪੈਰਾ 10)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਹਿਜ਼ 43:8, 9—ਇਜ਼ਰਾਈਲੀਆਂ ਨੇ ਪਰਮੇਸ਼ੁਰ ਦੇ ਨਾਂ ਦੀ ਨਿੰਦਿਆ ਕਿਵੇਂ ਕੀਤੀ? (it-2 467 ਪੈਰਾ 4)
ਹਿਜ਼ 45:9, 10—ਜਿਹੜੇ ਲੋਕ ਯਹੋਵਾਹ ਦੀ ਮਿਹਰ ਪਾਉਣੀ ਚਾਹੁੰਦੇ ਹਨ, ਉਨ੍ਹਾਂ ਤੋਂ ਉਹ ਕੀ ਚਾਹੁੰਦਾ ਹੈ? (it-2 140)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 44:1-9
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) “ਪ੍ਰਚਾਰ ਵਿਚ ਕੀ ਕਹੀਏ” ʼਤੇ ਆਧਾਰਿਤ ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ʼਤੇ ਚਰਚਾ ਕਰੋ।
ਸਾਡੀ ਮਸੀਹੀ ਜ਼ਿੰਦਗੀ
“ਤੁਸੀਂ ਸੱਚੀ ਭਗਤੀ ਦੀ ਕਦਰ ਕਿਉਂ ਕਰਦੇ ਹੋ?”: (15 ਮਿੰਟ) ਚਰਚਾ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 4 ਪੈਰੇ 13-20, ਸਫ਼ਾ 34 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 38 ਅਤੇ ਪ੍ਰਾਰਥਨਾ