11-17 ਸਤੰਬਰ
ਹਿਜ਼ਕੀਏਲ 46-48
ਗੀਤ 55 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਗ਼ੁਲਾਮੀ ਵਿੱਚੋਂ ਵਾਪਸ ਆਏ ਇਜ਼ਰਾਈਲੀਆਂ ਲਈ ਬਰਕਤਾਂ”: (10 ਮਿੰਟ)
ਹਿਜ਼ 47:1, 7-12—ਉਨ੍ਹਾਂ ਦੇ ਦੇਸ਼ ਦੀ ਜ਼ਮੀਨ ਦੁਬਾਰਾ ਉਪਜਾਊ ਹੋ ਜਾਣੀ ਸੀ (w99 3/1 5 ਪੈਰੇ 11-12)
ਹਿਜ਼ 47:13, 14—ਹਰ ਪਰਿਵਾਰ ਨੂੰ ਵਿਰਾਸਤ ਵਿਚ ਜ਼ਮੀਨ ਮਿਲਣੀ ਸੀ (w99 3/1 5 ਪੈਰਾ 10)
ਹਿਜ਼ 48:9, 10—ਲੋਕਾਂ ਨੇ ਦੇਸ਼ ਦੀ ਜ਼ਮੀਨ ਵੰਡਣ ਤੋਂ ਪਹਿਲਾਂ ਕੁਝ ਹਿੱਸਾ ਯਹੋਵਾਹ ਲਈ ‘ਭੇਟਾ ਦੇ ਭਾਗ’ ਵਜੋਂ ਅਲੱਗ ‘ਛੱਡਣਾ’ ਸੀ
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਹਿਜ਼ 47:1, 8; 48:30, 32-34—ਗ਼ੁਲਾਮ ਯਹੂਦੀਆਂ ਨੇ ਇਹ ਉਮੀਦ ਕਿਉਂ ਨਹੀਂ ਰੱਖੀ ਕਿ ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਦੀ ਇਕ-ਇਕ ਗੱਲ ਪੂਰੀ ਹੋਵੇਗੀ? (w99 3/1 6 ਪੈਰਾ 14)
ਹਿਜ਼ 47:6—ਹਿਜ਼ਕੀਏਲ ਨੂੰ ‘ਆਦਮੀ ਦਾ ਪੁੱਤ੍ਰ’ ਕਿਉਂ ਕਿਹਾ ਗਿਆ ਹੈ? (it-2 1001)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 48:13-22
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-37—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-37—ਤੁਸੀਂ ਪਹਿਲੀ ਮੁਲਾਕਾਤ ਵਿਚ ਪਰਚਾ ਪੇਸ਼ ਕੀਤਾ ਸੀ। ਉਸ ਵਿਅਕਤੀ ਨੂੰ ਦੁਬਾਰਾ ਮਿਲ ਕੇ ਉਹ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 33 ਪੈਰਾ 17—ਵਿਅਕਤੀ ਨੂੰ ਸਭਾ ʼਤੇ ਬੁਲਾਓ।
ਸਾਡੀ ਮਸੀਹੀ ਜ਼ਿੰਦਗੀ
ਮੰਡਲੀ ਦੀਆਂ ਲੋੜਾਂ: (8 ਮਿੰਟ) ਜੇ ਚਾਹੋ, ਤਾਂ ਯੀਅਰ ਬੁੱਕ ਤੋਂ ਸਿੱਖੀਆਂ ਗੱਲਾਂ ʼਤੇ ਚਰਚਾ ਕਰੋ। (yb17 64-65)
ਸੰਗਠਨ ਦੀਆਂ ਪ੍ਰਾਪਤੀਆਂ: (7 ਮਿੰਟ) ਸਤੰਬਰ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 5 ਪੈਰੇ 1-8, ਸਫ਼ਾ 39 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 45 ਅਤੇ ਪ੍ਰਾਰਥਨਾ