25 ਸਤੰਬਰ–1 ਅਕਤੂਬਰ
ਦਾਨੀਏਲ 4-6
ਗੀਤ 51 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਕੀ ਤੁਸੀਂ ਲਗਾਤਾਰ ਯਹੋਵਾਹ ਦੀ ਸੇਵਾ ਕਰ ਰਹੇ ਹੋ?”: (10 ਮਿੰਟ)
ਦਾਨੀ 6:7-10—ਯਹੋਵਾਹ ਦੀ ਸੇਵਾ ਲਗਾਤਾਰ ਕਰਦੇ ਰਹਿਣ ਲਈ ਦਾਨੀਏਲ ਨੇ ਆਪਣੀ ਜਾਨ ਦਾਅ ʼਤੇ ਲਾ ਦਿੱਤੀ (w10 11/15 6 ਪੈਰਾ 16; w06 11/1 24 ਪੈਰਾ 12)
ਦਾਨੀ 6:16, 20—ਰਾਜਾ ਦਾਰਾ ਨੇ ਦੇਖਿਆ ਕਿ ਦਾਨੀਏਲ ਦਾ ਯਹੋਵਾਹ ਨਾਲ ਕਰੀਬੀ ਰਿਸ਼ਤਾ ਸੀ (w03 9/15 15 ਪੈਰਾ 2)
ਦਾਨੀ 6:22, 23—ਲਗਾਤਾਰ ਭਗਤੀ ਕਰਦੇ ਰਹਿਣ ਲਈ ਯਹੋਵਾਹ ਨੇ ਦਾਨੀਏਲ ਨੂੰ ਬਰਕਤ ਦਿੱਤੀ (w10 2/15 18 ਪੈਰਾ 15)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਦਾਨੀ 4:10, 11, 20-22—ਨਬੂਕਦਨੱਸਰ ਦੇ ਸੁਪਨੇ ਵਿਚ ਵੱਡਾ ਦਰਖ਼ਤ ਕਿਸ ਨੂੰ ਦਰਸਾਉਂਦਾ ਸੀ? (w07 9/1 18 ਪੈਰਾ 5)
ਦਾਨੀ 5:17, 29—ਦਾਨੀਏਲ ਨੇ ਰਾਜਾ ਬੇਲਸ਼ੱਸਰ ਵੱਲੋਂ ਦਿੱਤੇ ਤੋਹਫ਼ੇ ਪਹਿਲਾਂ ਕਿਉਂ ਨਹੀਂ ਸੀ ਲਏ ਜਦਕਿ ਉਸ ਨੇ ਬਾਅਦ ਵਿਚ ਉਹ ਤੋਹਫ਼ੇ ਲੈ ਲਏ? (w88 10/1 30 ਪੈਰੇ 3-5; dp 109 ਪੈਰਾ 22)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਦਾਨੀ 4:29-37
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) inv
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) inv—ਤੁਸੀਂ ਪਹਿਲੀ ਮੁਲਾਕਾਤ ਵਿਚ ਸਭਾਵਾਂ ਲਈ ਸੱਦਾ-ਪੱਤਰ ਪੇਸ਼ ਕੀਤਾ ਸੀ। ਉਸ ਵਿਅਕਤੀ ਨੂੰ ਦੁਬਾਰਾ ਮਿਲ ਕੇ ਗੱਲ ਅੱਗੇ ਤੋਰੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 120 ਪੈਰਾ 16—ਵਿਦਿਆਰਥੀ ਨੂੰ ਹੱਲਾਸ਼ੇਰੀ ਦਿਓ ਕਿ ਉਹ ਪਰਿਵਾਰ ਵੱਲੋਂ ਵਿਰੋਧ ਆਉਣ ਤੇ ਵਫ਼ਾਦਾਰ ਰਹੇ।
ਸਾਡੀ ਮਸੀਹੀ ਜ਼ਿੰਦਗੀ
“ਲਗਾਤਾਰ ਯਹੋਵਾਹ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਸਿਖਲਾਈ ਦਿਓ”: (15 ਮਿੰਟ) ਚਰਚਾ। ਫਿਰ ਉਹ ਵੀਡੀਓ ਚਲਾਓ ਜਿਸ ਵਿਚ ਇਕ ਪੁਰਾਣਾ ਪ੍ਰਚਾਰਕ ਨਵੇਂ ਪ੍ਰਚਾਰਕ ਨਾਲ ਪ੍ਰਚਾਰ ਕਰਦਾ ਹੈ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 5 ਪੈਰੇ 17-22
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 42 ਅਤੇ ਪ੍ਰਾਰਥਨਾ