9-15 ਅਕਤੂਬਰ
ਦਾਨੀਏਲ 10-12
ਗੀਤ 31 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਨੇ ਰਾਜਿਆਂ ਬਾਰੇ ਪਹਿਲਾਂ ਹੀ ਦੱਸਿਆ”: (10 ਮਿੰਟ)
ਦਾਨੀ 11:2—ਫ਼ਾਰਸ ਵਿਚ ਚਾਰ ਰਾਜਿਆਂ ਨੇ ਰਾਜ ਕੀਤਾ (dp 212-213 ਪੈਰੇ 5-6)
ਦਾਨੀ 11:3—ਸਿਕੰਦਰ ਮਹਾਨ ਰਾਜਾ ਬਣਿਆ (dp 213 ਪੈਰਾ 8)
ਦਾਨੀ 11:4—ਸਿਕੰਦਰ ਦਾ ਰਾਜ ਚਾਰ ਹਿੱਸਿਆਂ ਵਿਚ ਵੰਡਿਆ ਗਿਆ (dp 214 ਪੈਰਾ 11)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਦਾਨੀ 12:3—“ਬੁੱਧਵਾਨ” ਕੌਣ ਹਨ ਅਤੇ ਉਹ ਕਦੋਂ “ਅੰਬਰ ਦੇ ਪਰਕਾਸ਼ ਵਾਂਗਰ ਚਮਕਣਗੇ”? (w13 7/15 13 ਪੈਰਾ 16 ਨੋਟ)
ਦਾਨੀ 12:13—ਦਾਨੀਏਲ ਦੇ ‘ਉੱਠ ਖਲੋਣ’ ਦਾ ਕੀ ਮਤਲਬ ਹੈ? (dp 315 ਪੈਰਾ 18)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਦਾਨੀ 11:28-39
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-35—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-35—ਤੁਸੀਂ ਪਿਛਲੀ ਮੁਲਾਕਾਤ ਵਿਚ ਪਰਚਾ ਦਿੱਤਾ ਸੀ। ਹੁਣ ਗੱਲਬਾਤ ਨੂੰ ਅੱਗੇ ਤੋਰੋ ਅਤੇ ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਭਾਸ਼ਣ: (6 ਮਿੰਟ ਜਾਂ ਘੱਟ) w16.11 5-6 ਪੈਰੇ 7-8—ਵਿਸ਼ਾ: ਯਹੋਵਾਹ ਦੀ ਰੀਸ ਕਰਦਿਆਂ ਅਸੀਂ ਦੂਸਰਿਆਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ?
ਸਾਡੀ ਮਸੀਹੀ ਜ਼ਿੰਦਗੀ
ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਹੌਸਲਾ ਪਾਓ: (15 ਮਿੰਟ) “ਭਵਿੱਖਬਾਣੀਆਂ” ਤੋਂ ਹੌਸਲਾ ਪਾਓ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 6 ਪੈਰੇ 9-16
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 34 ਅਤੇ ਪ੍ਰਾਰਥਨਾ