ਸਾਡੀ ਮਸੀਹੀ ਜ਼ਿੰਦਗੀ
ਇਸ ਦੁਨੀਆਂ ਦੇ ਅੰਤ ਦੇ ਬਿਲਕੁਲ ਕਰੀਬ
ਇਸ ਦੁਨੀਆਂ ਦੇ ਅੰਤ ਦੇ ਬਿਲਕੁਲ ਕਰੀਬ ਨਾਂ ਦਾ ਵੀਡੀਓ ਦੇਖੋ ਅਤੇ ਮੱਤੀ 24:34 ਸੰਬੰਧੀ ਦਿੱਤੇ ਸਵਾਲਾਂ ਦੇ ਜਵਾਬ ਦਿਓ।
- “ਇਹ ਸਾਰੀਆਂ ਘਟਨਾਵਾਂ” ਕੀ ਹਨ? 
- “ਪੀੜ੍ਹੀ” ਦਾ ਮਤਲਬ ਸਮਝਣ ਵਿਚ ਕੂਚ 1:6 ਸਾਡੀ ਕਿਵੇਂ ਮਦਦ ਕਰਦਾ ਹੈ? 
- ਯਿਸੂ ਕਿਸ ਪੀੜ੍ਹੀ ਦੀ ਗੱਲ ਕਰ ਰਿਹਾ ਸੀ? 
- ‘ਇਹ ਪੀੜ੍ਹੀ’ ਕਿਹੜੇ ਦੋ ਗਰੁੱਪਾਂ ਨਾਲ ਬਣੀ ਹੈ? 
- ਯਿਸੂ ਦੇ ਸ਼ਬਦਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਇਸ ਦੁਨੀਆਂ ਦੇ ਅੰਤ ਦੇ ਬਿਲਕੁਲ ਕਰੀਬ ਹਾਂ?