10-16 ਦਸੰਬਰ
ਰਸੂਲਾਂ ਦੇ ਕੰਮ 12-14
- ਗੀਤ 10 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਬਰਨਾਬਾਸ ਅਤੇ ਪੌਲੁਸ ਨੇ ਦੂਰ-ਦੂਰ ਜਾ ਕੇ ਚੇਲੇ ਬਣਾਏ”: (10 ਮਿੰਟ) - ਰਸੂ 13:2, 3—ਯਹੋਵਾਹ ਨੇ ਬਰਨਾਬਾਸ ਤੇ ਸੌਲੁਸ ਨੂੰ ਇਕ ਖ਼ਾਸ ਕੰਮ ਲਈ ਚੁਣਿਆ (bt 86 ਪੈਰਾ 4) 
- ਰਸੂ 13:12, 48; 14:1—ਉਨ੍ਹਾਂ ਦੁਆਰਾ ਕੀਤੀ ਸਖ਼ਤ ਮਿਹਨਤ ਦੇ ਵਧੀਆ ਨਤੀਜੇ ਨਿਕਲੇ (bt 95 ਪੈਰਾ 5) 
- ਰਸੂ 14:21, 22—ਬਰਨਾਬਾਸ ਤੇ ਪੌਲੁਸ ਨੇ ਨਵੇਂ ਚੇਲਿਆਂ ਨੂੰ ਹੌਸਲਾ ਦਿੱਤਾ (w14 9/15 13 ਪੈਰੇ 4-5) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਰਸੂ 12:21-23—ਹੇਰੋਦੇਸ ਨਾਲ ਜੋ ਹੋਇਆ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? (w08 5/15 32 ਪੈਰਾ 6) 
- ਰਸੂ 13:9—ਸੌਲੁਸ ਨੂੰ “ਪੌਲੁਸ ਵੀ” ਕਿਉਂ ਕਿਹਾ ਜਾਂਦਾ ਸੀ? (“ਸੌਲੁਸ, ਜਿਸ ਦਾ ਨਾਂ ਪੌਲੁਸ ਵੀ ਸੀ,” “ਪੌਲੁਸ” nwtsty ਰਸੂ 13:9 ਲਈ ਖ਼ਾਸ ਜਾਣਕਾਰੀ ਦੇਖੋ) 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ? 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਰਸੂ 12:1-17 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। 
- ਦੂਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ। 
- ਭਾਸ਼ਣ: (6 ਮਿੰਟ ਜਾਂ ਘੱਟ) bt 78-79 ਪੈਰੇ 8-9—ਵਿਸ਼ਾ: ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰੋ। 
ਸਾਡੀ ਮਸੀਹੀ ਜ਼ਿੰਦਗੀ
- “ਹੋਰ ਵਧੀਆ ਪ੍ਰਚਾਰਕ ਬਣੋ—‘ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ’ ਲੋਕਾਂ ਦੀ ਚੇਲੇ ਬਣਨ ਵਿਚ ਮਦਦ ਕਰੋ”: (15 ਮਿੰਟ) ਚਰਚਾ। ਯਹੋਵਾਹ ਤੁਹਾਡੀ ਮਦਦ ਕਰੇਗਾ ਨਾਂ ਦਾ ਵੀਡੀਓ ਚਲਾਓ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 26 ਪੈਰੇ 9-15 ਸਫ਼ਾ 208 ʼਤੇ ਡੱਬੀ 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 23 ਅਤੇ ਪ੍ਰਾਰਥਨਾ