7-13 ਜਨਵਰੀ
ਰਸੂਲਾਂ ਦੇ ਕੰਮ 21-22
ਗੀਤ 33 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਦੀ ਇੱਛਾ ਪੂਰੀ ਹੋਵੇ”: (10 ਮਿੰਟ)
ਰਸੂ 21:8-12—ਭੈਣ-ਭਰਾ ਪੌਲੁਸ ਦੀਆਂ ਮਿੰਨਤਾਂ ਕਰਨ ਲੱਗ ਪਏ ਕਿ ਉਹ ਯਰੂਸ਼ਲਮ ਨਾ ਜਾਵੇ ਕਿਉਂਕਿ ਉੱਥੇ ਉਸ ਦੀ ਜਾਨ ਨੂੰ ਖ਼ਤਰਾ ਸੀ (bt 177-178 ਪੈਰੇ 15-16)
ਰਸੂ 21:13—ਪੌਲੁਸ ਨੇ ਯਹੋਵਾਹ ਦੀ ਇੱਛਾ ਪੂਰੀ ਕਰਨ ਦੀ ਠਾਣੀ ਹੋਈ ਸੀ (bt 178 ਪੈਰਾ 17)
ਰਸੂ 21:14—ਪੌਲੁਸ ਦੇ ਦ੍ਰਿੜ੍ਹ ਇਰਾਦੇ ਨੂੰ ਦੇਖ ਕੇ ਭੈਣਾਂ-ਭਰਾਵਾਂ ਨੇ ਉਸ ਦੀਆਂ ਮਿੰਨਤਾਂ ਕਰਨੀਆਂ ਛੱਡ ਦਿੱਤੀਆਂ (bt 178 ਪੈਰਾ 18)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਰਸੂ 21:23, 24—ਜੇ ਹੁਣ ਮਸੀਹੀ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਸਨ, ਤਾਂ ਫਿਰ ਬਜ਼ੁਰਗਾਂ ਨੇ ਪੌਲੁਸ ਨੂੰ ਇਹ ਹਿਦਾਇਤ ਕਿਉਂ ਦਿੱਤੀ ਸੀ? (bt 184-185 ਪੈਰੇ 10-12)
ਰਸੂ 22:16—ਪੌਲੁਸ ਦੇ ਪਾਪ ਕਿਵੇਂ ਧੋਤੇ ਜਾ ਸਕਦੇ ਸਨ? (“ਉਸ ਦਾ ਨਾਂ ਲੈ ਕੇ ਆਪਣੇ ਪਾਪ ਧੋ” nwtsty ਵਿੱਚੋਂ ਰਸੂ 22:16 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਰਸੂ 21:1-19 (th ਪਾਠ 5)a
ਪ੍ਰਚਾਰ ਵਿਚ ਮਾਹਰ ਬਣੋ
ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਦਿਲਚਸਪ ਸ਼ੁਰੂਆਤ ਨਾਂ ਦਾ ਵੀਡੀਓ ਚਲਾਓ ਅਤੇ ਫਿਰ ਸਿਖਾਓ ਕਿਤਾਬ ਦੇ ਪਾਠ 1 ʼਤੇ ਚਰਚਾ ਕਰੋ।
ਭਾਸ਼ਣ: (5 ਮਿੰਟ ਜਾਂ ਘੱਟ) w10 2/1 13 ਪੈਰਾ 2 - 14 ਪੈਰਾ 2—ਵਿਸ਼ਾ: ਕੀ ਅੱਜ ਮਸੀਹੀਆਂ ਤੋਂ ਸਬਤ ਮਨਾਉਣ ਦੀ ਮੰਗ ਕੀਤੀ ਜਾਂਦੀ ਹੈ? (th ਪਾਠ 1)b
ਸਾਡੀ ਮਸੀਹੀ ਜ਼ਿੰਦਗੀ
“ਆਪਣੇ ਪਰਿਵਾਰ ਦੀ ਪਰਵਰਿਸ਼ ਕਰਨ ਲਈ ਯਹੋਵਾਹ ਦੁਆਰਾ ਸਿਖਾਏ ਗਏ”: (15 ਮਿੰਟ) ਚਰਚਾ। ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 27 ਪੈਰੇ 19-26, ਸਫ਼ੇ 212, 214, 217 ʼਤੇ ਡੱਬੀਆਂ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 28 ਅਤੇ ਪ੍ਰਾਰਥਨਾ