ਰੱਬ ਦਾ ਬਚਨ ਖ਼ਜ਼ਾਨਾ ਹੈ | ਰੋਮੀਆਂ 7-8
ਕੀ ਤੁਸੀਂ “ਬੇਸਬਰੀ ਨਾਲ ਉਸ ਸਮੇਂ ਦੀ ਉਡੀਕ” ਕਰ ਰਹੇ ਹੋ?
“ਸ੍ਰਿਸ਼ਟੀ”: ਉਨ੍ਹਾਂ ਲੋਕਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਦੀ ਆਸ ਧਰਤੀ ʼਤੇ ਰਹਿਣ ਦੀ ਹੈ
“ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ ਹੋਵੇਗੀ”: ਜਦੋਂ ਚੁਣੇ ਹੋਏ ਮਸੀਹੀ ਯਿਸੂ ਮਸੀਹ ਨਾਲ ਰਲ਼ ਕੇ ਸ਼ੈਤਾਨ ਦੀ ਦੁਨੀਆਂ ਨੂੰ ਖ਼ਤਮ ਕਰਨਗੇ
“ਉਮੀਦ”: ਯਿਸੂ ਦੀ ਮੌਤ ਅਤੇ ਦੁਬਾਰਾ ਜੀ ਉਠਾਏ ਜਾਣ ਕਰਕੇ ਯਹੋਵਾਹ ਨੇ ਛੁਟਕਾਰੇ ਦਾ ਵਾਅਦਾ ਕੀਤਾ
“ਸ੍ਰਿਸ਼ਟੀ ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ . . . ਆਜ਼ਾਦੀ ਪਾਵੇਗੀ”: ਲੋਕਾਂ ਨੂੰ ਹੌਲੀ-ਹੌਲੀ ਪਾਪ ਅਤੇ ਮੌਤ ਦੇ ਪੰਜਿਆਂ ਤੋਂ ਛੁਡਾਇਆ ਜਾਵੇਗਾ