25 ਫਰਵਰੀ–3 ਮਾਰਚ
ਰੋਮੀਆਂ 9–11
- ਗੀਤ 46 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਜ਼ੈਤੂਨ ਦੇ ਦਰਖ਼ਤ ਦੀ ਮਿਸਾਲ”: (10 ਮਿੰਟ ) - ਰੋਮੀ 11:16—ਇਹ ਉਗਾਇਆ ਗਿਆ ਜ਼ੈਤੂਨ ਦਾ ਦਰਖ਼ਤ ਅਬਰਾਹਾਮ ਨਾਲ ਕੀਤੇ ਇਕਰਾਰ ਸੰਬੰਧੀ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਨੂੰ ਦਰਸਾਉਂਦਾ ਹੈ (w11 5/15 23 ਪੈਰਾ 13) 
- ਰੋਮੀ 11:17, 20, 21—ਜ਼ੈਤੂਨ ਦੇ ਦਰਖ਼ਤ ʼਤੇ ਪਿਓਂਦ ਲਾਏ ਗਏ ਚੁਣੇ ਹੋਏ ਮਸੀਹੀਆਂ ਨੂੰ ਨਿਹਚਾ ਕਰਦੇ ਰਹਿਣਾ ਚਾਹੀਦਾ ਹੈ (w11 5/15 24 ਪੈਰਾ 15) 
- ਰੋਮੀ 11:25, 26—ਸਾਰੇ ਚੁਣੇ ਹੋਏ ਮਸੀਹੀਆਂ ਨੂੰ “ਬਚਾਇਆ ਜਾਵੇਗਾ” (w11 5/15 25 ਪੈਰਾ 19) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਰੋਮੀ 9:21-23—ਸਾਨੂੰ ਆਪਣੇ ਮਹਾਨ ਘੁਮਿਆਰ ਯਹੋਵਾਹ ਦੇ ਹੱਥਾਂ ਵਿਚ ਢਲ਼ਣ ਲਈ ਕਿਉਂ ਤਿਆਰ ਰਹਿਣਾ ਚਾਹੀਦਾ ਹੈ? (w13 6/15 25 ਪੈਰਾ 5) 
- ਰੋਮੀ 10:2—ਸਾਨੂੰ ਕਿਉਂ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੀ ਭਗਤੀ ਸਹੀ ਗਿਆਨ ʼਤੇ ਆਧਾਰਿਤ ਹੈ? (it-1 1260 ਪੈਰਾ 2) 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ? 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਰੋਮੀ 10:1-15 (th ਪਾਠ 10) 
ਪ੍ਰਚਾਰ ਵਿਚ ਮਾਹਰ ਬਣੋ
- ਤੀਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ। 
- ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। (th ਪਾਠ 6) 
- ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਤੀਜੀ ਮੁਲਾਕਾਤ ਲਈ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤ ਕੇ ਸਟੱਡੀ ਸ਼ੁਰੂ ਕਰੋ। (th ਪਾਠ 9) 
ਸਾਡੀ ਮਸੀਹੀ ਜ਼ਿੰਦਗੀ
- “ਹੋਰ ਵਧੀਆ ਪ੍ਰਚਾਰਕ ਬਣੋ—ਤਰੱਕੀ ਨਾ ਕਰਨ ਵਾਲੀਆਂ ਸਟੱਡੀਆਂ ਕਰਾਉਣੀਆਂ ਬੰਦ ਕਰ ਦਿਓ”: (15 ਮਿੰਟ) ਚਰਚਾ। ਵੀਡੀਓ ਚਲਾਓ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 7-8 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 4 ਅਤੇ ਪ੍ਰਾਰਥਨਾ