6-12 ਮਈ
2 ਕੁਰਿੰਥੀਆਂ 4–6
ਗੀਤ 24 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਅਸੀਂ ਹਾਰ ਨਹੀਂ ਮੰਨਦੇ”: (10 ਮਿੰਟ)
2 ਕੁਰਿੰ 4:16—ਯਹੋਵਾਹ ਸਾਨੂੰ “ਦਿਨ-ਬਦਿਨ” ਨਵਾਂ ਬਣਾਉਂਦਾ ਹੈ (w04 8/15 25 ਪੈਰੇ 16-17)
2 ਕੁਰਿੰ 4:17—ਸਾਡੀਆਂ “ਮੁਸੀਬਤਾਂ ਥੋੜ੍ਹੇ ਸਮੇਂ ਲਈ ਹਨ ਅਤੇ ਮਾਮੂਲੀ ਹਨ” (it-1 724-725)
2 ਕੁਰਿੰ 4:18—ਸਾਨੂੰ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ʼਤੇ ਧਿਆਨ ਲਾਉਣਾ ਚਾਹੀਦਾ ਹੈ
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
2 ਕੁਰਿੰ 4:7—“ਮਿੱਟੀ ਦੇ ਭਾਂਡਿਆਂ ਵਿਚ ਖ਼ਜ਼ਾਨਾ” ਕੀ ਹੈ? (w12 2/1 28-29)
2 ਕੁਰਿੰ 6:13—ਅਸੀਂ ਇਸ ਸਲਾਹ ਨੂੰ ਕਿਵੇਂ ਮੰਨ ਸਕਦੇ ਹਾਂ ਕਿ “ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੋ”? (w09 11/15 21 ਪੈਰਾ 7)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 2 ਕੁਰਿੰ 4:1-15 (th ਪਾਠ 12)
ਪ੍ਰਚਾਰ ਵਿਚ ਮਾਹਰ ਬਣੋ
ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਸਹੀ-ਸਹੀ ਪੜ੍ਹੋ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਸਿਖਾਓ ਕਿਤਾਬ ਦੇ ਪਾਠ 5 ʼਤੇ ਚਰਚਾ ਕਰੋ।
ਭਾਸ਼ਣ: (5 ਮਿੰਟ ਜਾਂ ਘੱਟ) w04 7/1 30-31—ਵਿਸ਼ਾ: ਕੀ ਇਕ ਬਪਤਿਸਮਾ-ਪ੍ਰਾਪਤ ਮਸੀਹੀ ਨੂੰ ਇਕ ਬਪਤਿਸਮਾ-ਰਹਿਤ ਪ੍ਰਚਾਰਕ ਨਾਲ ਵਿਆਹ ਕਰਵਾਉਣ ਬਾਰੇ ਸੋਚਣਾ ਚਾਹੀਦਾ ਹੈ? (th ਪਾਠ 7)
ਸਾਡੀ ਮਸੀਹੀ ਜ਼ਿੰਦਗੀ
ਮੈਂ ਪੂਰੀ ਜੀ-ਜਾਨ ਨਾਲ ਸੇਵਾ ਕਰ ਰਿਹਾ ਹਾਂ: (8 ਮਿੰਟ) ਵੀਡੀਓ ਚਲਾਓ। ਫਿਰ ਭੈਣਾਂ-ਭਰਾਵਾਂ ਤੋਂ ਇਹ ਸਵਾਲ ਪੁੱਛੋ: ਜਵਾਨ ਅਤੇ ਸਿਹਤਮੰਦ ਹੁੰਦਿਆਂ ਭਰਾ ਫੋਸਟਰ ਨੇ ਯਹੋਵਾਹ ਦੀ ਸੇਵਾ ਜੀ-ਜਾਨ ਨਾਲ ਕਿਵੇਂ ਕੀਤੀ? ਉਸ ਦੇ ਹਾਲਾਤ ਕਿਵੇਂ ਬਦਲ ਗਏ? ਆਪਣੇ ਬਦਲੇ ਹਾਲਾਤਾਂ ਵਿਚ ਵੀ ਉਹ ਯਹੋਵਾਹ ਦੀ ਸੇਵਾ ਜੀ-ਜਾਨ ਨਾਲ ਕਿਵੇਂ ਕਰ ਰਿਹਾ ਹੈ? ਤੁਸੀਂ ਉਸ ਦੇ ਤਜਰਬੇ ਤੋਂ ਕਿਹੜੇ ਸਬਕ ਸਿੱਖੇ ਹਨ?
ਮੰਡਲੀ ਦੀਆਂ ਲੋੜਾਂ: (7 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 22
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 45 ਅਤੇ ਪ੍ਰਾਰਥਨਾ