ਰੱਬ ਦਾ ਬਚਨ ਖ਼ਜ਼ਾਨਾ ਹੈ | ਇਬਰਾਨੀਆਂ 11
ਨਿਹਚਾ ਕਰਨੀ ਜ਼ਰੂਰੀ ਹੈ
ਹੇਠ ਲਿਖੇ ਹਾਲਾਤਾਂ ਵਿਚ ਮਜ਼ਬੂਤ ਨਿਹਚਾ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
ਯਹੋਵਾਹ ਦੀ ਸੇਵਾ ਵਿਚ ਤੁਹਾਨੂੰ ਕੋਈ ਜ਼ਿੰਮੇਵਾਰੀ ਮਿਲਦੀ ਹੈ, ਪਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਨਹੀਂ ਕਰ ਸਕਦੇ।—ਇਬ 11:8-10
ਕਿਸੇ ਪਿਆਰੇ ਦੀ ਮੌਤ ਹੋ ਜਾਂਦੀ ਹੈ।—ਇਬ 11:17-19
ਸਰਕਾਰ ਭਗਤੀ ਕਰਨ ʼਤੇ ਪਾਬੰਦੀ ਲਾ ਦਿੰਦੀ ਹੈ।—ਇਬ 11:23-26