ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 34-35
ਮਾੜੀ ਸੰਗਤੀ ਦੇ ਭੈੜੇ ਨਤੀਜੇ
ਭਾਵੇਂ ਕਿ ਅਸੀਂ ਆਪਣੇ ਗੁਆਂਢੀਆਂ, ਨਾਲ ਕੰਮ ਕਰਨ ਜਾਂ ਪੜ੍ਹਨ ਵਾਲਿਆਂ ਵਿਚ ਕੁਝ ਚੰਗੇ ਗੁਣ ਦੇਖਦੇ ਹਾਂ, ਪਰ ਕੀ ਇਸ ਦਾ ਇਹ ਮਤਲਬ ਹੈ ਕਿ ਉਨ੍ਹਾਂ ਨਾਲ ਦੋਸਤੀ ਕਰਨੀ ਠੀਕ ਹੈ? ਕਿਸੇ ਵਿਅਕਤੀ ਨਾਲ ਦੋਸਤੀ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?
ਕੀ ਉਨ੍ਹਾਂ ਨਾਲ ਸੰਗਤੀ ਕਰ ਕੇ ਯਹੋਵਾਹ ਨਾਲ ਮੇਰਾ ਰਿਸ਼ਤਾ ਸੁਧਰੇਗਾ?
ਉਨ੍ਹਾਂ ਦੀਆਂ ਗੱਲਾਂ ਤੋਂ ਕੀ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ?—ਮੱਤੀ 12:34
ਖ਼ੁਦ ਤੋਂ ਪੁੱਛੋ, ‘ਮੇਰੇ ਦੋਸਤਾਂ ਦਾ ਯਹੋਵਾਹ ਨਾਲ ਮੇਰੇ ਰਿਸ਼ਤੇ ʼਤੇ ਕੀ ਅਸਰ ਪੈ ਰਿਹਾ ਹੈ?’