29 ਜੂਨ–5 ਜੁਲਾਈ
ਕੂਚ 4-5
- ਗੀਤ 23 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (1 ਮਿੰਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ”: (10 ਮਿੰਟ) - ਕੂਚ 4:10, 13—ਮੂਸਾ ਨੂੰ ਲੱਗਦਾ ਸੀ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਕਾਬਲ ਨਹੀਂ ਸੀ (w10 10/15 13-14) 
- ਕੂਚ 4:11, 12—ਯਹੋਵਾਹ ਨੇ ਉਸ ਨੂੰ ਭਰੋਸਾ ਦਿਵਾਇਆ (w14 4/15 9 ਪੈਰੇ 5-6) 
- ਕੂਚ 4:14, 15—ਯਹੋਵਾਹ ਨੇ ਮੂਸਾ ਦੀ ਮਦਦ ਕਰਨ ਲਈ ਹਾਰੂਨ ਨੂੰ ਭੇਜਿਆ (w10 10/15 14) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ) - ਕੂਚ 4:24-26—ਸਿੱਪੋਰਾਹ ਨੇ ਯਹੋਵਾਹ ਨੂੰ “ਖੂਨੀ ਪਤੀ” ਕਿਉਂ ਕਿਹਾ ਸੀ? (w04 3/15 28 ਪੈਰਾ 4) 
- ਕੂਚ 5:2—ਫ਼ਿਰਊਨ ਦੇ ਕਹਿਣ ਦਾ ਕੀ ਮਤਲਬ ਸੀ ਕਿ ਉਹ ਯਹੋਵਾਹ ਨੂੰ ਨਹੀਂ ਜਾਣਦਾ? (it-2 12 ਪੈਰਾ 5) 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 4:1-17 (th ਪਾਠ 12) 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਵਿਅਕਤੀ ਨੂੰ ਸਭਾ ʼਤੇ ਆਉਣ ਦਾ ਸੱਦਾ ਦਿਓ। (th ਪਾਠ 2) 
- ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਕੋਈ ਵੀ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ। (th ਪਾਠ 4) 
- ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) bh ਸਫ਼ਾ 94 ਪੈਰੇ 15-16 (th ਪਾਠ 8) 
ਸਾਡੀ ਮਸੀਹੀ ਜ਼ਿੰਦਗੀ
- “‘ਗੱਲਬਾਤ ਕਰਨ ਲਈ ਸੁਝਾਅ’ ਕਿਵੇਂ ਵਰਤੀਏ?”: (5 ਮਿੰਟ) ਚਰਚਾ। 
- “ਤੁਸੀਂ ਪ੍ਰਚਾਰ ਅਤੇ ਸਿਖਾਉਣ ਦਾ ਕੰਮ ਕਰ ਸਕਦੇ ਹੋ!”: (10 ਮਿੰਟ) ਚਰਚਾ। ਦਲੇਰ ਬਣੋ . . . ਪ੍ਰਚਾਰਕੋ ਨਾਂ ਦੀ ਵੀਡੀਓ ਚਲਾਓ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 84 
- ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ) 
- ਗੀਤ 54 ਅਤੇ ਪ੍ਰਾਰਥਨਾ