31 ਅਕਤੂਬਰ–6 ਨਵੰਬਰ
2 ਰਾਜਿਆਂ 3-4
- ਗੀਤ 151 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (1 ਮਿੰਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਆਪਣੇ ਪੁੱਤਰ ਨੂੰ ਚੁੱਕ ਲੈ”: (10 ਮਿੰਟ) 
- ਹੀਰੇ-ਮੋਤੀ: (10 ਮਿੰਟ) - 2 ਰਾਜ 4:38—‘ਨਬੀਆਂ ਦੇ ਪੁੱਤਰ’ ਸ਼ਾਇਦ ਕੌਣ ਸਨ? (it-2 697 ਪੈਰਾ 2) 
- ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ? 
 
- ਬਾਈਬਲ ਪੜ੍ਹਾਈ: (4 ਮਿੰਟ) 2 ਰਾਜ 3:1-12 (th ਪਾਠ 5) 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤੋ। ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਦੇ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (th ਪਾਠ 17) 
- ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਜਾਰੀ ਰੱਖੋ। (th ਪਾਠ 20) 
- ਭਾਸ਼ਣ: (5 ਮਿੰਟ) w13 8/15 28-29—ਵਿਸ਼ਾ: ਤੁਸੀਂ ਅਲੀਸ਼ਾ ਵਾਂਗ ਨਿਮਰ ਹੋ ਕੇ ਯਹੋਵਾਹ ਦੀ ਸੇਵਾ ਕਿਵੇਂ ਕਰ ਸਕਦੇ ਹੋ? (th ਪਾਠ 15) 
ਸਾਡੀ ਮਸੀਹੀ ਜ਼ਿੰਦਗੀ
- “ਆਪਣੇ ਅਜ਼ੀਜ਼ਾਂ ਦੀ ਮੌਤ ਦਾ ਗਮ ਕਿਵੇਂ ਸਹੀਏ?” (15 ਮਿੰਟ) ਚਰਚਾ। ਜਦ ਕਿਸੇ ਆਪਣੇ ਦੀ ਮੌਤ ਹੋ ਜਾਵੇ ਨਾਂ ਦੀ ਵੀਡੀਓ ਚਲਾਓ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 21 ਪੈਰੇ 13-18 
- ਸਮਾਪਤੀ ਟਿੱਪਣੀਆਂ (3 ਮਿੰਟ) 
- ਗੀਤ 26 ਅਤੇ ਪ੍ਰਾਰਥਨਾ