7-13 ਅਪ੍ਰੈਲ
ਕਹਾਉਤਾਂ 8
ਗੀਤ 89 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਯਿਸੂ ਦੀ ਸੁਣੋ ਅਤੇ ਬੁੱਧ ਪਾਓ
(10 ਮਿੰਟ)
ਯਿਸੂ ਨੂੰ ਬੁੱਧ ਰਾਹੀਂ ਦਰਸਾਇਆ ਗਿਆ, ਯਹੋਵਾਹ ਨੇ ਉਸ ਨੂੰ “ਆਪਣੇ ਕੰਮ ਦੀ ਸ਼ੁਰੂਆਤ ਵਜੋਂ” ਰਚਿਆ (ਕਹਾ 8:1, 4, 22; cf 153 ਪੈਰਾ 7)
ਜਦੋਂ ਯਹੋਵਾਹ ਨਾਲ ਮਿਲ ਕੇ ਯਿਸੂ ਨੇ ਅਰਬਾਂ-ਖਰਬਾਂ ਸਾਲਾਂ ਤਕ ਸ੍ਰਿਸ਼ਟੀ ਬਣਾਈ, ਤਾਂ ਉਸ ਦੌਰਾਨ ਯਿਸੂ ਦੀ ਬੁੱਧ ਅਤੇ ਆਪਣੇ ਪਿਤਾ ਲਈ ਪਿਆਰ ਵਧਦਾ ਗਿਆ (ਕਹਾ 8:30, 31; cf 153-154 ਪੈਰੇ 8-9)
ਯਿਸੂ ਦੀਆਂ ਬੁੱਧ ਦੀਆਂ ਗੱਲਾਂ ਸੁਣ ਕੇ ਫ਼ਾਇਦਾ ਹੁੰਦਾ ਹੈ (ਕਹਾ 8:32, 35; w09 4/15 31 ਪੈਰਾ 14)
2. ਹੀਰੇ-ਮੋਤੀ
(10 ਮਿੰਟ)
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 8:22-36 (th ਪਾਠ 10)
4. ਦੁਬਾਰਾ ਮਿਲਣਾ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਉਸ ਵਿਅਕਤੀ ਦੇ ਸਵਾਲਾਂ ਦੇ ਜਵਾਬ ਦਿਓ ਜੋ ਮੈਮੋਰੀਅਲ ʼਤੇ ਆਉਣਾ ਚਾਹੁੰਦਾ ਹੈ ਅਤੇ ਪੁੱਛਦਾ ਹੈ ਕਿ ਉੱਥੇ ਕੀ-ਕੀ ਹੋਵੇਗਾ। (lmd ਪਾਠ 9 ਨੁਕਤਾ 3)
5. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਅਜਿਹੇ ਵਿਅਕਤੀ ਦਾ ਮੈਮੋਰੀਅਲ ਤੇ ਸੁਆਗਤ ਕਰੋ ਜਿਸ ਨੂੰ ਆਪਣੇ ਘਰ ਦੇ ਗੇਟ ਕੋਲ ਸੱਦਾ-ਪੱਤਰ ਮਿਲਿਆ ਸੀ ਅਤੇ ਪ੍ਰੋਗ੍ਰਾਮ ਤੋਂ ਬਾਅਦ ਉਸ ਦੀ ਮਦਦ ਕਰੋ। (lmd ਪਾਠ 3 ਨੁਕਤਾ 5)
6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ
ਗੀਤ 105
7. ਮੰਡਲੀ ਦੀਆਂ ਲੋੜਾਂ
(15 ਮਿੰਟ)
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 14 ਪੈਰੇ 7-10, ਸਫ਼ਾ 110 ʼਤੇ ਡੱਬੀ