31 ਮਾਰਚ–6 ਅਪ੍ਰੈਲ
ਕਹਾਉਤਾਂ 7
ਗੀਤ 34 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਅਜਿਹੇ ਹਾਲਾਤਾਂ ਤੋਂ ਬਚੋ ਜਿਨ੍ਹਾਂ ਵਿਚ ਤੁਸੀਂ ਕੋਈ ਗ਼ਲਤ ਕੰਮ ਕਰ ਸਕਦੇ ਹੋ
(10 ਮਿੰਟ)
ਇਕ ਨਾਤਜਰਬੇਕਾਰ ਨੌਜਵਾਨ ਜਾਣ-ਬੁੱਝ ਕੇ ਵੇਸਵਾਵਾਂ ਦੇ ਇਲਾਕੇ ਵਿਚ ਜਾਂਦਾ ਹੈ (ਕਹਾ 7:7-9; w00 11/15 29 ਪੈਰਾ 5)
ਇਕ ਵੇਸਵਾ ਉਸ ਨੂੰ ਗ਼ਲਤ ਕੰਮ ਕਰਨ ਲਈ ਲੁਭਾਉਂਦੀ ਹੈ (ਕਹਾ 7:10, 13-21; w00 11/15 30 ਪੈਰੇ 4-6)
ਇਸ ਤਰ੍ਹਾਂ ਦੇ ਹਾਲਾਤਾਂ ਵਿਚ ਖ਼ੁਦ ਨੂੰ ਪਾਉਣ ਕਰਕੇ ਉਸ ਨੂੰ ਮਾੜੇ ਅੰਜਾਮ ਭੁਗਤਣੇ ਪਏ (ਕਹਾ 7:22, 23; w00 11/15 31 ਪੈਰਾ 1)
2. ਹੀਰੇ-ਮੋਤੀ
(10 ਮਿੰਟ)
ਕਹਾ 7:3—ਪਰਮੇਸ਼ੁਰ ਦੇ ਹੁਕਮਾਂ ਨੂੰ ਉਂਗਲਾਂ ਦੁਆਲੇ ਬੰਨ੍ਹਣ ਅਤੇ ਦਿਲ ਦੀ ਫੱਟੀ ਉੱਤੇ ਲਿਖਣ ਦਾ ਕੀ ਮਤਲਬ ਹੈ? (w00 11/15 29 ਪੈਰਾ 1)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 7:6-20 (th ਪਾਠ 2)
4. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਘਰ-ਮਾਲਕ ਨੇ ਪਿਛਲੀ ਮੁਲਾਕਾਤ ਵਿਚ ਮੈਮੋਰੀਅਲ ਦਾ ਸੱਦਾ ਕਬੂਲ ਕੀਤਾ ਅਤੇ ਦਿਲਚਸਪੀ ਦਿਖਾਈ ਸੀ। (lmd ਪਾਠ 9 ਨੁਕਤਾ 5)
5. ਦੁਬਾਰਾ ਮਿਲਣਾ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਪਿਛਲੀ ਮੁਲਾਕਾਤ ਵਿਚ ਹੋਈ ਗੱਲਬਾਤ ਦੌਰਾਨ ਵਿਅਕਤੀ ਨੇ ਮੈਮੋਰੀਅਲ ਦਾ ਸੱਦਾ ਕਬੂਲ ਕੀਤਾ ਅਤੇ ਦਿਲਚਸਪੀ ਦਿਖਾਈ। (lmd ਪਾਠ 9 ਨੁਕਤਾ 4)
6. ਦੁਬਾਰਾ ਮਿਲਣਾ
(4 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਪਿਛਲੀ ਮੁਲਾਕਾਤ ਵਿਚ ਹੋਈ ਗੱਲਬਾਤ ਦੌਰਾਨ ਵਿਅਕਤੀ ਨੇ ਮੈਮੋਰੀਅਲ ਦਾ ਸੱਦਾ ਕਬੂਲ ਕੀਤਾ ਅਤੇ ਦਿਲਚਸਪੀ ਦਿਖਾਈ ਸੀ। (lmd ਪਾਠ 9 ਨੁਕਤਾ 3)
ਗੀਤ 13
7. ਹੋਰ ਸਹੀ ਮੌਕਾ (ਲੂਕਾ 4:6)
(15 ਮਿੰਟ) ਚਰਚਾ।
ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਸ਼ੈਤਾਨ ਨੇ ਯਿਸੂ ਨੂੰ ਕਿਹੜੇ ਤਰੀਕੇ ਵਰਤ ਕੇ ਭਰਮਾਇਆ ਅਤੇ ਉਹ ਅੱਜ ਸਾਨੂੰ ਵੀ ਉਹੀ ਤਰੀਕੇ ਵਰਤ ਕੇ ਕਿਵੇਂ ਭਰਮਾਉਂਦਾ ਹੈ?
ਅਸੀਂ ਸ਼ੈਤਾਨ ਦੇ ਫੰਦਿਆਂ ਤੋਂ ਕਿਵੇਂ ਬਚ ਸਕਦੇ ਹਾਂ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 14 ਪੈਰੇ 1-6, ਸਫ਼ਾ 112 ʼਤੇ ਡੱਬੀ