24-30 ਮਾਰਚ
ਕਹਾਉਤਾਂ 6
ਗੀਤ 11 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਕੀੜੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
(10 ਮਿੰਟ)
ਕੀੜੀਆਂ ਵੱਲ ਧਿਆਨ ਦੇ ਕੇ ਅਸੀਂ ਉਨ੍ਹਾਂ ਤੋਂ ਅਹਿਮ ਸਬਕ ਸਿੱਖ ਸਕਦੇ ਹਾਂ (ਕਹਾ 6:6)
ਭਾਵੇਂ ਕਿ ਉਨ੍ਹਾਂ ਦਾ ਕੋਈ ਹਾਕਮ ਨਹੀਂ ਹੁੰਦਾ, ਪਰ ਉਨ੍ਹਾਂ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਉਹ ਸਖ਼ਤ ਮਿਹਨਤ ਕਰਦੀਆਂ, ਇਕ-ਦੂਜੇ ਦਾ ਸਾਥ ਦਿੰਦੀਆਂ ਅਤੇ ਭਵਿੱਖ ਲਈ ਤਿਆਰੀ ਕਰਦੀਆਂ ਹਨ (ਕਹਾ 6:7, 8; it-1 115 ਪੈਰੇ 1-2)
ਕੀੜੀ ਦੀ ਰੀਸ ਕਰ ਕੇ ਫ਼ਾਇਦਾ ਹੁੰਦਾ ਹੈ (ਕਹਾ 6:9-11; w00 9/15 26 ਪੈਰੇ 4-5)
© Aerial Media Pro/Shutterstock
2. ਹੀਰੇ-ਮੋਤੀ
(10 ਮਿੰਟ)
ਕਹਾ 6:16-19—ਕੀ ਇਸ ਆਇਤ ਵਿਚ ਸਾਰੇ ਪਾਪਾਂ ਬਾਰੇ ਅਤੇ ਉਨ੍ਹਾਂ ਚੀਜ਼ਾਂ ਬਾਰੇ ਗੱਲ ਕੀਤੀ ਗਈ ਹੈ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ? (w00 9/15 27 ਪੈਰਾ 4)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 6:1-26 (th ਪਾਠ 10)
4. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਸੱਚਾਈ ਵਿਚ ਠੰਢੇ ਪੈ ਚੁੱਕੇ ਕਿਸੇ ਰਿਸ਼ਤੇਦਾਰ ਨੂੰ ਖ਼ਾਸ ਭਾਸ਼ਣ ਅਤੇ ਮੈਮੋਰੀਅਲ ʼਤੇ ਆਉਣ ਦਾ ਸੱਦਾ ਦਿਓ। (lmd ਪਾਠ 4 ਨੁਕਤਾ 3)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਮੈਮੋਰੀਅਲ ʼਤੇ ਜਾਣ ਲਈ ਆਪਣੇ ਮਾਲਕ ਤੋਂ ਛੁੱਟੀ ਮੰਗੋ। (lmd ਪਾਠ 3 ਨੁਕਤਾ 3)
6. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਵਿਅਕਤੀ ਨੂੰ ਖ਼ਾਸ ਭਾਸ਼ਣ ਅਤੇ ਮੈਮੋਰੀਅਲ ʼਤੇ ਆਉਣ ਦਾ ਸੱਦਾ ਦਿਓ। (lmd ਪਾਠ 5 ਨੁਕਤਾ 3)
ਗੀਤ 2
7. ਸ੍ਰਿਸ਼ਟੀ ਸਬੂਤ ਦਿੰਦੀ ਹੈ ਕਿ ਯਹੋਵਾਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ—ਮਨ ਮੋਹ ਲੈਣ ਵਾਲੇ ਜਾਨਵਰ
(5 ਮਿੰਟ) ਚਰਚਾ।
ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਜਾਨਵਰਾਂ ਦੀ ਸ੍ਰਿਸ਼ਟੀ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
8. ਮੰਡਲੀ ਦੀਆਂ ਲੋੜਾਂ
(10 ਮਿੰਟ)
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 13 ਪੈਰੇ 17-24