ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb25 ਜੁਲਾਈ ਸਫ਼ਾ 10
  • 4-10 ਅਗਸਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 4-10 ਅਗਸਤ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2025
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2025
mwb25 ਜੁਲਾਈ ਸਫ਼ਾ 10

4-10 ਅਗਸਤ

ਕਹਾਉਤਾਂ 25

ਗੀਤ 154 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਯਿਸੂ ਸਭਾ ਘਰ ਵਿਚ ਗੱਲ ਕਰ ਰਿਹਾ ਹੈ ਅਤੇ ਉਸ ਦੇ ਹੱਥਾਂ ਵਿਚ ਖੁੱਲ੍ਹੀ ਹੋਈ ਪੱਤਰੀ ਹੈ। ਆਦਮੀ, ਔਰਤਾਂ ਅਤੇ ਬੱਚੇ ਧਿਆਨ ਨਾਲ ਸੁਣ ਰਹੇ ਹਨ।

ਯਿਸੂ ਨਾਸਰਤ ਦੇ ਸਭਾ ਘਰ ਵਿਚ ਹੈ ਅਤੇ ਲੋਕ ਉਸ ਦੀਆਂ ਦਿਲ ਨੂੰ ਜਿੱਤ ਲੈਣ ਵਾਲੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਹੇ ਹਨ

1. ਚੰਗੀ ਬੋਲੀ ਲਈ ਵਧੀਆ ਸਲਾਹ

(10 ਮਿੰਟ)

ਆਪਣੀ ਗੱਲ ਕਹਿਣ ਲਈ ਸਹੀ ਸਮਾਂ ਚੁਣੋ (ਕਹਾ 25:11; w15 12/15 19 ਪੈਰੇ 6-7)

ਪਿਆਰ ਨਾਲ ਗੱਲ ਕਰੋ (ਕਹਾ 25:15; w15 12/15 21 ਪੈਰੇ 15-16; ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ)

ਆਪਣੀਆਂ ਗੱਲਾਂ ਨਾਲ ਦੂਜਿਆਂ ਦਾ ਹੌਸਲਾ ਵਧਾਓ (ਕਹਾ 25:25; w95 8/1 16 ਪੈਰਾ 8)

ਇਕ ਜਵਾਨ ਭੈਣ ਆਦਰ ਨਾਲ ਆਪਣੀ ਟੀਚਰ ਨਾਲ ਗੱਲ ਕਰ ਰਹੀ ਹੈ।

2. ਹੀਰੇ-ਮੋਤੀ

(10 ਮਿੰਟ)

  • ਕਹਾ 25:28​—ਇਸ ਆਇਤ ਦਾ ਕੀ ਮਤਲਬ ਹੈ? (it-2 399)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

(4 ਮਿੰਟ) ਕਹਾ 25:1-17 (th ਪਾਠ 10)

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ। ਉਸ ਵਿਅਕਤੀ ਨਾਲ ਗੱਲਬਾਤ ਸ਼ੁਰੂ ਕਰੋ ਜੋ ਉਦਾਸ ਲੱਗਦਾ ਹੈ। (lmd ਪਾਠ 3 ਨੁਕਤਾ 3)

5. ਦੁਬਾਰਾ ਮਿਲਣਾ

(4 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਦੱਸਦਾ ਹੈ ਕਿ ਉਹ ਆਪਣੇ ਧਰਮ ਨੂੰ ਬਹੁਤ ਮੰਨਦਾ ਹੈ। (lmd ਪਾਠ 8 ਨੁਕਤਾ 4)

6. ਭਾਸ਼ਣ

(5 ਮਿੰਟ) ijwyp ਲੇਖ 23​—ਵਿਸ਼ਾ: ਉਦੋਂ ਕੀ ਜੇ ਲੋਕ ਮੇਰੇ ਬਾਰੇ ਗੱਪ-ਸ਼ੱਪ ਕਰਦੇ ਹਨ? (th ਪਾਠ 13)

ਸਾਡੀ ਮਸੀਹੀ ਜ਼ਿੰਦਗੀ

ਗੀਤ 123

7. ਮੰਡਲੀ ਦੀਆਂ ਲੋੜਾਂ

(15 ਮਿੰਟ)

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) bt ਅਧਿ. 19 ਪੈਰੇ 14-20, ਸਫ਼ਾ 152 ʼਤੇ ਡੱਬੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 32 ਅਤੇ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ