JW.ORG ʼਤੇ ਲੇਖ
ਯਹੋਵਾਹ ਦੇ ਗਵਾਹਾਂ ਦੇ ਤਜਰਬੇ
ਯਹੋਵਾਹ ਦੇ ਗਵਾਹਾਂ ਨੇ ਨਿਕਾਰਾਗੁਆ ਦੇ ਪਿੰਡਾਂ ਵਿਚ ਹੜ੍ਹ ਦੌਰਾਨ ਉੱਥੇ ਦੇ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਨੇ ਆਪਣੀ ਕਿਸ਼ਤੀ ਵਰਤ ਕੇ ਰਾਹਤ ਕਾਮਿਆਂ ਨੂੰ ਉੱਥੇ ਪਹੁੰਚਾਇਆ ਅਤੇ ਪਰਮੇਸ਼ੁਰ ਦੇ ਬਚਨ ਵਿੱਚੋਂ ਲੋਕਾਂ ਨੂੰ ਦਿਲਾਸਾ ਦਿੱਤਾ।
jw.org/pa ʼਤੇ “ਲਾਇਬ੍ਰੇਰੀ” > “ਲੜੀਵਾਰ ਲੇਖ” > “ਯਹੋਵਾਹ ਦੇ ਗਵਾਹਾਂ ਦੇ ਤਜਰਬੇ” > “ਬਾਈਬਲ ਦੀ ਸੱਚਾਈ ਸਾਂਝੀ ਕਰਨੀ” ਹੇਠਾਂ ਦੇਖੋ।
ਇਤਿਹਾਸ ਦੇ ਪੰਨਿਆਂ ਤੋਂ
ਉਨ੍ਹਾਂ ਨੇ ਆਪਣੀਆਂ ਸਭ ਤੋਂ ਵਧੀਆ ਚੀਜ਼ਾਂ ਦਾਨ ਕੀਤੀਆਂ
ਯਹੋਵਾਹ ਦੇ ਗਵਾਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਤੁਰੰਤ ਬਾਅਦ ਜਰਮਨੀ ਦੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕੀਤੀ?
jw.org/pa ʼਤੇ “ਲਾਇਬ੍ਰੇਰੀ” > “ਲੜੀਵਾਰ ਲੇਖ” > “ਇਤਿਹਾਸ ਦੇ ਪੰਨਿਆਂ ਤੋਂ” ਹੇਠਾਂ ਦੇਖੋ।