ਵਿਸ਼ਾ ਇੰਡੈਕਸ ਪਹਿਰਾਬੁਰਜ ਅਤੇ ਜਾਗਰੂਕ ਬਣੋ! 2021
ਉਸ ਅੰਕ ਦੀ ਤਾਰੀਖ਼ ਵੀ ਦਿੱਤੀ ਗਈ ਹੈ ਜਿਸ ਵਿਚ ਲੇਖ ਛਪਿਆ ਹੈ
ਪਹਿਰਾਬੁਰਜ ਸਟੱਡੀ ਐਡੀਸ਼ਨ
ਅਧਿਐਨ ਲੇਖ
- ਉਸ ਚੇਲੇ ਤੋਂ ਸਿੱਖੋ ‘ਜਿਸ ਨੂੰ ਯਿਸੂ ਪਿਆਰ ਕਰਦਾ ਸੀ’, ਜਨ. 
- “ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ,” ਅਪ੍ਰੈ. 
- ਅਜ਼ਮਾਇਸ਼ਾਂ ਸਹਿੰਦੇ ਵੇਲੇ ਖ਼ੁਸ਼ ਕਿਵੇਂ ਰਹੀਏ, ਫਰ. 
- ਆਪਣੀ ਤਰੱਕੀ ਤੋਂ ਖ਼ੁਸ਼ ਹੋਵੋ! ਜੁਲ. 
- ਇਕ-ਦੂਜੇ ਨੂੰ ਅਟੱਲ ਪਿਆਰ ਦਿਖਾਉਂਦੇ ਰਹੋ, ਨਵੰ. 
- “ਇਨ੍ਹਾਂ ਨਿਮਾਣਿਆਂ” ਨੂੰ ਠੇਸ ਨਾ ਪਹੁੰਚਾਓ, ਜੂਨ 
- ਸਿਰਜਣਹਾਰ ʼਤੇ ਆਪਣੀ ਨਿਹਚਾ ਮਜ਼ਬੂਤ ਕਰੋ, ਅਗ. 
- ਸਿਆਣੀ ਉਮਰ ਦੇ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝੋ, ਸਤੰ. 
- ਸੱਚਾਈ ਨੂੰ ਘੁੱਟ ਕੇ ਫੜੀ ਰੱਖੋ, ਅਕ. 
- “ਹਰ ਆਦਮੀ ਦਾ ਸਿਰ ਮਸੀਹ ਹੈ,” ਫਰ. 
- “ਹਰ ਤੀਵੀਂ ਦਾ ਸਿਰ ਆਦਮੀ ਹੈ,” ਫਰ. 
- ਹਮੇਸ਼ਾ ਯਿਸੂ ਦੀ “ਗੱਲ ਸੁਣੋ,” ਦਸੰ. 
- ਹਿੰਮਤ ਨਾ ਹਾਰੋ! ਅਕ. 
- ਹੋਰ ਭੇਡਾਂ ਦੀ ਵੱਡੀ ਭੀੜ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਰਦੀ ਹੈ, ਜਨ. 
- ਕੀ ਤੁਸੀਂ ਧੀਰਜ ਨਾਲ ਯਹੋਵਾਹ ਦੀ ਉਡੀਕ ਕਰੋਗੇ? ਅਗ. 
- ਕੀ ਤੁਸੀਂ ਯਿਸੂ ʼਤੇ ਨਿਹਚਾ ਕਰਨੀ ਛੱਡੋਗੇ? ਮਈ 
- “ਚੱਖੋ” ਕਿ ਯਹੋਵਾਹ ਭਲਾ ਹੈ! ਅਗ. 
- ਚੰਗੇ ਚਰਵਾਹੇ ਦੀ ਆਵਾਜ਼ ਸੁਣੋ, ਦਸੰ. 
- ਜਦੋਂ ਸਾਡਾ ਕੋਈ ਪਿਆਰਾ ਯਹੋਵਾਹ ਨੂੰ ਛੱਡ ਦਿੰਦਾ ਹੈ, ਸਤੰ. 
- ਜੋ ਸਨਮਾਨ ਤੁਹਾਡੇ ਕੋਲ ਹਨ, ਉਨ੍ਹਾਂ ਕਰਕੇ ਖ਼ੁਸ਼ ਹੋਵੋ, ਅਗ. 
- ਤੁਸੀਂ ਯਹੋਵਾਹ ਲਈ ਅਨਮੋਲ ਹੋ! ਅਪ੍ਰੈ. 
- “ਤੁਸੀਂ ਪਵਿੱਤਰ ਬਣੋ,” ਦਸੰ. 
- ਤੁਸੀਂ ਇਕੱਲੇ ਨਹੀਂ ਹੋ, ਯਹੋਵਾਹ ਹਮੇਸ਼ਾ ਤੁਹਾਡੇ ਨਾਲ ਹੈ, ਜੂਨ 
- ਤੁਹਾਡੀ ਨਿਹਚਾ ਕਿੰਨੀ ਕੁ ਪੱਕੀ ਹੈ? ਨਵੰ. 
- ਦਿਲੋਂ ਤੋਬਾ ਕਰਨ ਦਾ ਕੀ ਮਤਲਬ ਹੈ? ਅਕ. 
- ਦੂਜਿਆਂ ਨਾਲ ਕਿਵੇਂ ਪੇਸ਼ ਆਈਏ? ਦਸੰ. 
- ਧਰਮੀ ਕਿਸੇ ਵੀ ਗੱਲੋਂ ਨਿਹਚਾ ਕਰਨੀ ਨਹੀਂ ਛੱਡਦਾ, ਮਈ 
- ਨੌਜਵਾਨ ਭਰਾਵੋ, ਤੁਸੀਂ ਦੂਸਰਿਆਂ ਦਾ ਭਰੋਸਾ ਕਿਵੇਂ ਜਿੱਤ ਸਕਦੇ ਹੋ? ਮਾਰ. 
- ਨੌਜਵਾਨਾਂ ਦੀ ਕਦਰ ਕਰੋ, ਸਤੰ. 
- ਪਿਆਰ ਕਰਕੇ ਸਹੋ ਨਫ਼ਰਤ, ਮਾਰ. 
- ਪਿਆਰ ਪੈਦਾ ਕਰਦੇ ਰਹੋ, ਜਨ. 
- ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਰੱਖੋ, ਮਈ 
- ਬਪਤਿਸਮਾ ਲੈਣ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ, ਜੂਨ 
- ਮੁਕਾਬਲਾ ਕਰਨ ਲਈ ਨਾ ਉਕਸਾਓ, ਸ਼ਾਂਤੀ ਬਣਾ ਕੇ ਰੱਖੋ, ਜੁਲ. 
- ਮੁਸ਼ਕਲਾਂ ਸਹਿਣ ਵਿਚ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?, ਮਾਰ. 
- “ਮੈਂ ਸਾਰੀਆਂ ਕੌਮਾਂ ਨੂੰ ਹਿਲਾਵਾਂਗਾ,” ਸਤੰ. 
- ਮੰਡਲੀ, ਬਾਈਬਲ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰ ਸਕਦੀ ਹੈ? ਮਾਰ. 
- ਮੰਡਲੀ ਵਿਚ ਮੁਖੀ ਦੀ ਜ਼ਿੰਮੇਵਾਰੀ ਨੂੰ ਸਮਝਣਾ, ਫਰ. 
- ਯਹੋਵਾਹ ਅਤੇ ਉਸ ਦੇ ਪਰਿਵਾਰ ਨਾਲ ਪਿਆਰ ਗੂੜ੍ਹਾ ਕਰੋ, ਸਤੰ. 
- ਯਹੋਵਾਹ ਦੇ ਪਰਿਵਾਰ ਵਿਚ ਤੁਹਾਡੀ ਅਹਿਮੀਅਤ ਹੈ, ਅਗ. 
- ਯਹੋਵਾਹ ਵਾਂਗ ਧੀਰਜ ਰੱਖੋ, ਜੁਲ. 
- ਯਹੋਵਾਹ ਤੁਹਾਨੂੰ ਤਾਕਤ ਦੇਵੇਗਾ, ਮਈ 
- ਯਹੋਵਾਹ ਤੁਹਾਡੀ ਰਾਖੀ ਕਰੇਗਾ, ਪਰ ਕਿਵੇਂ? ਮਾਰ. 
- ਯਹੋਵਾਹ “ਦਇਆ ਦਾ ਸਾਗਰ ਹੈ,” ਅਕ. 
- ਯਹੋਵਾਹ ਦਾ ਅਟੱਲ ਪਿਆਰ, ਨਵੰ. 
- ਯਿਸੂ ਦੀ ਕੁਰਬਾਨੀ ਲਈ ਕਦਰ ਦਿਖਾਉਂਦੇ ਰਹੋ, ਅਪ੍ਰੈ. 
- ਯਿਸੂ ਦੇ ਆਖ਼ਰੀ ਸ਼ਬਦਾਂ ਤੋਂ ਸਿੱਖੋ, ਅਪ੍ਰੈ. 
- ਲੋਕਾਂ ਨੂੰ ਸੱਚਾਈ ਸਿਖਾਓ ਅਤੇ ਚੇਲੇ ਬਣਾਓ, ਜੁਲ. 
- ਵਿਆਹ ਤੋਂ ਬਾਅਦ ਵੀ ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓ, ਨਵੰ. 
- ਸ਼ਾਂਤ ਰਹੋ ਅਤੇ ਯਹੋਵਾਹ ਉੱਤੇ ਭਰੋਸਾ ਰੱਖੋ, ਜਨ. 
- ਸ਼ੈਤਾਨ ਦੇ ਫੰਦਿਆਂ ਤੋਂ ਕਿਵੇਂ ਬਚੀਏ? ਜੂਨ 
ਹੋਰ ਲੇਖ
- ਮੁਸਕਰਾਹਟ ਦਾ ਕਮਾਲ! ਫਰ. 
- ਬਾਈਬਲ ਦੇ ਜ਼ਮਾਨੇ ਵਿਚ ਲੋਕ ਪਪਾਇਰਸ ਤੋਂ ਕਿਸ਼ਤੀਆਂ ਬਣਾਉਂਦੇ ਸਨ, ਮਈ 
- ਯਿਸੂ ਦੇ ਦਿਨਾਂ ਵਿਚ ਟੈਕਸ, ਜੂਨ 
- ਯੂਨਾਹ ਦੇ ਦਿਨਾਂ ਤੋਂ ਬਾਅਦ ਨੀਨਵਾਹ ਸ਼ਹਿਰ, ਨਵੰ. 
ਜੀਵਨੀਆਂ
- ਅਸੀਂ ਸਿੱਖਿਆ ਕਿ ਯਹੋਵਾਹ ਨੂੰ ਕਦੇ ਨਾਂਹ ਨਾ ਕਹੋ (ਕੇ. ਲੋਗਨ), ਜਨ. 
- “ਹੁਣ ਮੈਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਹੈ!” (ਵੀ. ਵਚੀਨੀ), ਅਪ੍ਰੈ. 
- ਮੈਨੂੰ ਮੇਰੀ ਜ਼ਿੰਦਗੀ ਦਾ ਮਕਸਦ ਮਿਲ ਗਿਆ (ਐੱਮ. ਵਿਟਹੋਲਟ), ਨਵੰ. 
- “ਮੈਂ ਦੂਸਰਿਆਂ ਤੋਂ ਬਹੁਤ ਕੁਝ ਸਿੱਖਿਆ!” (ਐੱਲ. ਬਰੇਨ), ਮਈ 
- ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀਆਂ ਦਾ ਖ਼ਜ਼ਾਨਾ (ਜੇ. ਕੀਕੋਟ), ਜੁਲ. 
- ਯਹੋਵਾਹ ਨੇ ‘ਮੇਰੇ ਮਾਰਗਾਂ ਨੂੰ ਸਿੱਧਾ ਕੀਤਾ’ (ਐੱਸ. ਹਾਰਡੀ), ਫਰ. 
- ਯਹੋਵਾਹ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਕੀਤੇ (ਡੀ. ਯਾਜ਼ਬੈੱਕ), ਜੂਨ 
ਪਾਠਕਾਂ ਵੱਲੋਂ ਸਵਾਲ
- ਕੀ ਯਹੋਵਾਹ ਦੇ ਗਵਾਹਾਂ ਨੂੰ ਡੇਟਿੰਗ ਐਪਸ ਜਾਂ ਵੈੱਬਸਾਈਟਾਂ ਇਸਤੇਮਾਲ ਕਰਨੀਆਂ ਚਾਹੀਦੀਆਂ ਹਨ? ਜੁਲ. 
- “ਤੁਸੀਂ ਆਪਣੇ ਗੁਆਂਢੀ ਦੀ ਜਾਨ ਦੇ ਦੁਸ਼ਮਣ ਨਾ ਬਣੋ” ਇਸ ਹੁਕਮ ਦਾ ਮਤਲਬ (ਲੇਵੀ. 19:16), ਦਸੰ. 
- ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ: “ਕਾਨੂੰਨ ʼਤੇ ਚੱਲ ਕੇ ਮੈਂ ਕਾਨੂੰਨ ਦੀਆਂ ਨਜ਼ਰਾਂ ਵਿਚ ਮਰ ਚੁੱਕਾ ਹਾਂ”? (ਗਲਾ. 2:19), ਜੂਨ 
- ਮਸੀਹੀਆਂ ਨੂੰ ਮੈਸਿਜ ਭੇਜਣ ਵਾਲੇ ਐਪ ਸੋਚ-ਸਮਝ ਕੇ ਕਿਉਂ ਵਰਤਣੇ ਚਾਹੀਦੇ ਹਨ? ਮਾਰ. 
- ਯਿਸੂ ਨੇ ਆਪਣੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਜ਼ਬੂਰ 22:1 ਵਿਚ ਲਿਖੇ ਸ਼ਬਦ ਕਿਉਂ ਕਹੇ ਸਨ? ਅਪ੍ਰੈ. 
ਬਾਈਬਲ
- ਇਕ ਪੁਰਾਣੇ ਪੱਥਰ ʼਤੇ ਉੱਕਰੇ ਸ਼ਬਦ ਬਾਈਬਲ ਵਿਚ ਲਿਖੀ ਗੱਲ ਦੀ ਕਿਵੇਂ ਪੁਸ਼ਟੀ ਕਰਦੇ ਹਨ? ਜਨ. 
ਮਸੀਹੀ ਜ਼ਿੰਦਗੀ ਅਤੇ ਗੁਣ
ਯਹੋਵਾਹ ਦੇ ਗਵਾਹ
- 1921—ਸੌ ਸਾਲ ਪਹਿਲਾਂ, ਅਕ. 
ਪਹਿਰਾਬੁਰਜ ਪਬਲਿਕ ਐਡੀਸ਼ਨ
- ਨਵੀਂ ਦੁਨੀਆਂ ਆਉਣ ਵਾਲੀ ਹੈ, ਨੰ. 2 
- ਪ੍ਰਾਰਥਨਾ ਕਰਨ ਦਾ ਕੀ ਫ਼ਾਇਦਾ? ਨੰ. 1 
- ਵਧੀਆ ਭਵਿੱਖ—ਤੁਸੀਂ ਇਹ ਕਿਵੇਂ ਪਾ ਸਕਦੇ ਹੋ? ਨੰ. 3