-  1  - 
- ਖਰਾ ਅੱਯੂਬ ਅਤੇ ਉਸ ਦੀ ਧਨ-ਦੌਲਤ (1-5) 
- ਸ਼ੈਤਾਨ ਨੇ ਅੱਯੂਬ ਦੇ ਇਰਾਦਿਆਂ ʼਤੇ ਸਵਾਲ ਖੜ੍ਹਾ ਕੀਤਾ (6-12) 
- ਅੱਯੂਬ ਦੀ ਜਾਇਦਾਦ ਤੇ ਬੱਚੇ ਨਹੀਂ ਰਹੇ (13-19) 
- ਅੱਯੂਬ ਨੇ ਪਰਮੇਸ਼ੁਰ ਨੂੰ ਕਸੂਰਵਾਰ ਨਹੀਂ ਠਹਿਰਾਇਆ (20-22) 
 
-  2  - 
- ਸ਼ੈਤਾਨ ਨੇ ਫਿਰ ਅੱਯੂਬ ਦੇ ਇਰਾਦਿਆਂ ʼਤੇ ਸਵਾਲ ਖੜ੍ਹਾ ਕੀਤਾ (1-5) 
- ਅੱਯੂਬ ਦੇ ਸਰੀਰ ਨੂੰ ਕਸ਼ਟ ਦੇਣ ਦੀ ਸ਼ੈਤਾਨ ਨੂੰ ਇਜਾਜ਼ਤ (6-8) 
- ਅੱਯੂਬ ਦੀ ਪਤਨੀ: “ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾ!” (9, 10) 
- ਅੱਯੂਬ ਦੇ ਤਿੰਨ ਸਾਥੀ ਆਏ (11-13) 
 
-  3  
-  4  
-  5  
-  6  - 
- ਅੱਯੂਬ ਦਾ ਜਵਾਬ (1-30) - 
- ਦਾਅਵਾ ਕੀਤਾ ਕਿ ਉਸ ਦੀ ਦੁਹਾਈ ਜਾਇਜ਼ ਹੈ (2-6) 
- ਉਸ ਨੂੰ ਦਿਲਾਸਾ ਦੇਣ ਵਾਲੇ ਧੋਖੇਬਾਜ਼ (15-18) 
- “ਸੱਚੀਆਂ ਗੱਲਾਂ ਦੁੱਖ ਨਹੀਂ ਪਹੁੰਚਾਉਂਦੀਆਂ!” (25) 
 
 
-  7  
-  8  
-  9  - 
- ਅੱਯੂਬ ਦਾ ਜਵਾਬ (1-35) - 
- ਮਰਨਹਾਰ ਇਨਸਾਨ ਪਰਮੇਸ਼ੁਰ ਨਾਲ ਬਹਿਸ ਨਹੀਂ ਸਕਦਾ (2-4) 
- ‘ਪਰਮੇਸ਼ੁਰ ਦੇ ਕੰਮ ਸਮਝ ਤੋਂ ਪਰੇ ਹਨ’ (10) 
- ਪਰਮੇਸ਼ੁਰ ਨਾਲ ਕੋਈ ਲੜ ਨਹੀਂ ਸਕਦਾ (32) 
 
 
- 10  
- 11  
- 12  - 
- ਅੱਯੂਬ ਦਾ ਜਵਾਬ (1-25) - 
- “ਮੈਂ ਤੁਹਾਡੇ ਤੋਂ ਘੱਟ ਨਹੀਂ” (3) 
- ‘ਮੈਂ ਮਜ਼ਾਕ ਬਣ ਕੇ ਰਹਿ ਗਿਆ ਹਾਂ’ (4) 
- ‘ਪਰਮੇਸ਼ੁਰ ਕੋਲ ਬੁੱਧ ਹੈ’ (13) 
- ਪਰਮੇਸ਼ੁਰ ਨਿਆਂਕਾਰਾਂ ਤੇ ਰਾਜਿਆਂ ਤੋਂ ਉੱਚਾ ਹੈ (17, 18) 
 
 
- 13  
- 14  
- 15  
- 16  
- 17  
- 18  
- 19  - 
- ਅੱਯੂਬ ਦਾ ਜਵਾਬ (1-29) - 
- ਆਪਣੇ “ਦੋਸਤਾਂ” ਦੀ ਝਿੜਕ ਨੂੰ ਠੁਕਰਾਇਆ (1-6) 
- ਕਿਹਾ ਕਿ ਉਸ ਨੂੰ ਛੱਡ ਦਿੱਤਾ ਗਿਆ ਹੈ (13-19) 
- “ਮੇਰਾ ਛੁਡਾਉਣ ਵਾਲਾ ਜੀਉਂਦਾ ਹੈ” (25) 
 
 
- 20  
- 21  
- 22  
- 23  - 
- ਅੱਯੂਬ ਦਾ ਜਵਾਬ (1-17) - 
- ਪਰਮੇਸ਼ੁਰ ਅੱਗੇ ਆਪਣਾ ਮੁਕੱਦਮਾ ਪੇਸ਼ ਕਰਨਾ ਚਾਹਿਆ (1-7) 
- ਕਿਹਾ ਕਿ ਉਹ ਪਰਮੇਸ਼ੁਰ ਨੂੰ ਨਹੀਂ ਲੱਭ ਸਕਦਾ (8, 9) 
- “ਮੈਂ ਬਿਨਾਂ ਭਟਕੇ ਉਸ ਦੇ ਰਾਹ ʼਤੇ ਚੱਲਦਾ ਰਿਹਾ” (11) 
 
 
- 24  
- 25  
- 26  - 
- ਅੱਯੂਬ ਦਾ ਜਵਾਬ (1-14) - 
- “ਤੂੰ ਤਾਂ ਕਮਜ਼ੋਰ ਦੀ ਇੰਨੀ ਮਦਦ ਕੀਤੀ ਹੈ ਕਿ ਪੁੱਛੋ ਹੀ ਨਾ!” (1-4) 
- ‘ਪਰਮੇਸ਼ੁਰ ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ’ (7) 
- “ਉਸ ਦੇ ਕੰਮਾਂ ਦੀ ਝਲਕ ਹੀ ਹੈ” (14) 
 
 
- 27  
- 28  
- 29  
- 30  
- 31  
- 32  
- 33  
- 34  
- 35  
- 36  
- 37  
- 38  
- 39  
- 40  
- 41  
- 42  - 
- ਅੱਯੂਬ ਦਾ ਯਹੋਵਾਹ ਨੂੰ ਜਵਾਬ (1-6) 
- ਤਿੰਨਾਂ ਸਾਥੀਆਂ ਨੂੰ ਦੋਸ਼ੀ ਠਹਿਰਾਇਆ ਗਿਆ (7-9) 
- ਯਹੋਵਾਹ ਨੇ ਅੱਯੂਬ ਨੂੰ ਸਭ ਕੁਝ ਵਾਪਸ ਕਰ ਦਿੱਤਾ (10-17)